ਅਨਾਇਤ ਸਿੱਧੂ ਦਾ ਜਨਮ 11 ਮਾਰਚ 1999 ਨੂੰ ਮੋਗੇ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਦੌਧਰ ਵਿਖੇ ਹੋਇਆ। ਉਹਨਾਂ ਦੀ ਮਾਤਾ ਦਾ ਨਾਂ ਕੁਲਦੀਪ ਕੌਰ ਅਤੇ ਪਿਤਾ ਜੀ ਦਾ ਨਾਮ ਪ੍ਰੋਫੈਸਰ ਤੇਜਿੰਦਰ ਸਿੰਘ ਹੈ। ਅਨਾਇਤ, ਰੁਸਤਮੇ-ਹਿੰਦ ਪਹਿਲਵਾਨ ਗੁਰਬਖਸ਼ ਸਿੰਘ ਦੌਧਰੀਆ ਦੀ ਪੋਤਰੀ ਹੈ।

ਕਰੀਅਰ ਸੋਧੋ

ਅਨਾਇਤ ਇੱਕ ਭਾਰਤੀ ਤੀਰਅੰਦਾਜ਼ ਖਿਡਾਰਣ ਹੈ।[1]

ਹਵਾਲੇ ਸੋਧੋ

  1. "ਨਿਸ਼ਾਨੇ ਫੁੰਡਣ ਵਾਲੀ ਤੀਰਅੰਦਾਜ਼ ਅਨਾਇਤ ਸਿੱਧੂ". Retrieved 22 ਫ਼ਰਵਰੀ 2016.