ਅਨਾਤੋਲੀਆ
ਅਨਾਤੋਲੀਆ (ਯੂਨਾਨੀ Ἀνατολή ਤੋਂ, [Anatolḗ] Error: {{Lang}}: unrecognized language code: gr (help) — "ਪੂਰਬ" ਜਾਂ "(ਸੂਰਜ ਦਾ) ਅਰੂਜ"), ਜਿਹਨੂੰ ਏਸ਼ੀਆ ਮਾਈਨਰ (from ਯੂਨਾਨੀ: Μικρὰ Ἀσία [Mīkrá Asía] Error: {{Lang}}: unrecognized language code: gr (help) "ਛੋਟਾ ਏਸ਼ੀਆ"; ਆਧੁਨਿਕ Turkish: Anadolu), ਏਸ਼ੀਆਈ ਤੁਰਕੀ, ਅਨਾਤੋਲੀ ਪਰਾਇਦੀਪ, ਅਨਾਤੋਲੀ ਪਠਾਰ, ਅਤੇ ਤੁਰਕੀ ਵੀ ਆਖਿਆ ਜਾਂਦਾ ਹੈ, ਏਸ਼ੀਆ ਮਹਾਂਦੀਪ ਦੇ ਸਭ ਤੋਂ ਪੱਛਮੀ ਵਾਧਰੇ ਨੂੰ ਦੱਸਿਆ ਜਾਂਦਾ ਹੈ ਜਿਸ ਵਿੱਚ ਤੁਰਕੀ ਗਣਰਾਜ ਦਾ ਬਹੁਤਾ ਹਿੱਸਾ ਆ ਜਾਂਦਾ ਹੈ।[1] ਇਹਦੀਆਂ ਹੱਦਾਂ ਉੱਤਰ ਵੱਲ ਕਾਲਾ ਸਾਗਰ, ਦੱਖਣ ਵੱਲ ਭੂ-ਮੱਧ ਸਾਗਰ ਅਤੇ ਪੱਛਮ ਵੱਲ ਈਜੀਅਨ ਸਾਗਰ ਨਾਲ਼ ਲੱਗਦੀਆਂ ਹਨ।