ਅਨਾਸਤਾਸੀਆ ਮਾਇਕਲਡੋਟਰ

ਅਨਾਸਤਾਸੀਆ ਮਾਇਕਲਡੋਟਰ (ਜਨਮ 12 ਸਤੰਬਰ 1996, ਸਵੀਡਨ ਵਿਚ) ਇੱਕ ਸਾਬਕਾ ਮਾਡਲ, ਅਦਾਕਾਰਾ ਅਤੇ ਸਿਰਜਨਾਤਮਕ ਨਿਰਦੇਸ਼ਕ ਹੈ। ਮਾਇਕਲਡੋਟਰ ਜਦੋਂ 17 ਸਾਲ ਦੀ ਸੀ ਤਾਂ ਉਸਨੇ ਡੇਸੀਗੁਲ, ਅਮੇਰਿਕਨ ਆਇਪਰਲ, ਐਚ.ਐਮ., ਜਿਹੇ ਬਰਾਂਡਾਂ ਅਤੇ ਬਨਾਨਾ ਰਿਪਬਲਿਕ ਲਈ ਮਾਡਲਿੰਗ ਕੀਤੀ। 2018 ਵਿੱਚ ਜਰਮਨ ਅਤੇ ਫਰਾਂਸੀਸੀ ਟੀ.ਵੀ. ਨੈੱਟਵਰਕ ਆਰਤੇ ਨੇ ਉਸਦੇ ਕੈਰੀਅਰ ਅਤੇ ਉਸਦੇ ਇੱਕ ਟਰਾਂਸਜੈਂਡਰ ਹੋਣ ਵਜੋਂ ਉਸਦੇ ਜੀਵਨ 'ਤੇ ਇੱਕ ਦਸਤਾਵੇਜ਼ੀ ਤਿਆਰ ਕੀਤੀ ਸੀ।[3][4]

ਅਨਾਸਤਾਸੀਆ ਮਾਇਕਲਡੋਟਰ
ਜਨਮ (1996-09-12) ਸਤੰਬਰ 12, 1996 (ਉਮਰ 28)
ਰਾਸ਼ਟਰੀਅਤਾਸਵੀਡਿਸ਼
ਪੇਸ਼ਾਮਾਡਲ, ਸਿਰਜਣਾਤਮਕ ਨਿਰਦੇਸ਼ਕ, ਕਾਰਕੁੰਨ, ਅਦਾਕਾਰਾ, ਮੈਕਅਪ ਆਰਟਿਸਟ
ਮਾਡਲਿੰਗ ਜਾਣਕਾਰੀ
ਕੱਦ5 ਫੁੱਟ 11 ਇੰਚ
ਵਾਲਾਂ ਦਾ ਰੰਗਕਾਲਾ
ਅੱਖਾਂ ਦਾ ਰੰਗਨੀਲਾ
ਏਜੰਸੀਇਲਾਇਟ ਮਾਡਲ, ਮਾਡਲ ਇੰਟਰਨੈਸ਼ਨਲ ਮੈਨੇਜਮੈਂਟ, ਯੂ.ਐਨ.ਓ.ਮਾਡਲ, ਦੇਸ ਮਾਡਲ, ਸਿਟੀ ਮਾਡਲ, ਐਪਲ ਮਾਡਲ ਮੈਨੇਜਮੈਂਟ, ਕਬਾਨੀ ਬੁਕਕਿੰਗ ਮਾਡਲ ਏਜੇਂਸੀ, .[1][2]

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-10. Retrieved 2019-06-15. {{cite web}}: Unknown parameter |dead-url= ignored (|url-status= suggested) (help) Archived 2016-03-10 at the Wayback Machine.
  2. "ਪੁਰਾਲੇਖ ਕੀਤੀ ਕਾਪੀ". Archived from the original on 2019-01-11. Retrieved 2019-06-15.
  3. "Anastasia kom ut som fjortonåring". Jönköpings-Posten.
  4. "Jag föddes i fel kropp, inte fel kön". nyheter24.se. Archived from the original on 2019-03-27. Retrieved 2019-06-15. {{cite web}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2019-03-27. Retrieved 2022-09-13. {{cite web}}: Unknown parameter |dead-url= ignored (|url-status= suggested) (help)