ਮਾਤਰੁਸਰੀ ਅਨਾਸੂਯਾ ਦੇਵੀ (ਜਨਮ 28 ਮਾਰਚ 1923 – 1985), ਜਿਸਨੂੰ ਬਤੌਰ ਅੰਮਾ ["ਮਾਤਾ"] ਵੀ ਜਾਣਿਆ ਜਾਂਦਾ ਸੀ, ਇੱਕ ਭਾਰਤੀ ਅਧਿਆਤਮਿਕ ਗੁਰੂ ਸੀ ਜੋ ਆਂਧਰਾ ਪ੍ਰਦੇਸ਼ ਤੋਂ ਸੀ। 

Amma ਦੀ ਮੌਤ 12 ਜੂਨ 1985 ਨੂੰ ਹੋਈ। ਇੱਕ ਮੰਦਰ ਅਨਾਸੂਏਸ਼ਵਰਾਲਾਯਮ ਬਣਾਇਆ ਗਿਆ ਸੀ, ਜਿਸ ਵਿੱਚ 1987 ਵਿੱਚ ਅੰਮਾ ਦਾ ਇੱਕ ਵੱਡੇ ਅਕਾਰ ਦਾ ਬੁੱਤ ਬਣਾਇਆ ਗਿਆ ਸੀ।

ਇਹ ਵੀ ਦੇਖੋ

ਸੋਧੋ
  • ਸ਼੍ਰੀ ਵਿਸ਼ਵਾਜਨਨੀ ਪ੍ਰੀਸ਼ਟ 

ਸਰੋਤ

ਸੋਧੋ

ਬਾਹਰੀ ਲਿੰਕ

ਸੋਧੋ