ਅਨਿਲਦਾ ਥਾਮਸ
ਅਨਿਲਦਾ ਥਾਮਸ (ਜਨਮ 6 ਮਈ 1993)[1] ਇੱਕ ਭਾਰਤੀ ਅਥਲੀਟ ਹੈ, ਜੋ ਕਿ ਖਾਸ ਤੌਰ 'ਤੇ 400 ਮੀਟਰ ਈਵੈਂਟਸ ਵਿੱਚ ਭਾਗ ਲੈਂਦੀ ਹੈ। ਅਨਿਲਦਾ ਦੀ ਚੋਣ ਹਾਲ ਹੀ ਵਿੱਚ 2016 ਓਲੰਪਿਕ ਖੇਡਾਂ ਲਈ ਮਹਿਲਾ 4×100 ਮੀਟਰ ਰੀਲੇਅ ਈਵੈਂਟ ਲਈ ਕੀਤੀ ਗਈ।
ਨਿੱਜੀ ਜਾਣਕਾਰੀ | |
---|---|
ਜਨਮ | ਕੋਠਾਮੰਗਲਮ, ਕੇਰਲ, ਭਾਰਤ | 6 ਮਈ 1993
ਖੇਡ | |
ਦੇਸ਼ | ਭਾਰਤ |
ਖੇਡ | ਟਰੈਕ ਅਤੇ ਫ਼ੀਲਡ |
ਈਵੈਂਟ | 400 ਮੀਟਰ |
ਜੁਲਾਈ 2016 ਵਿੱਚ ਬੰਗਲੋਰ ਵਿਖੇ 4 × 400 ਮੀਟਰ ਰੀਲੇਅ ਮੁਕਾਬਲੇ ਹੋਏ ਸੀ, ਜਿਸ ਵਿੱਚ ਅਨਿਲਦਾ ਤੋਂ ਇਲਾਵਾ ਨਿਰਮਲਾ ਸ਼ੋਰਾਂ, ਐੱਮ.ਆਰ. ਪੂਵੱਮਾ ਅਤੇ ਟਿੰਟੂ ਲੁੱਕਾ ਨੇ 3:27.88 ਦਾ ਸਮਾਂ ਲੈ ਕੇ ਰਿਓ ਡੀ ਜਨੇਰੋ ਵਿਖੇ ਹੋ ਰਹੀਆਂ 2016 ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਸੀ।[2][3]
ਜਨਮ
ਸੋਧੋਅਨਿਲਦਾ ਥਾਮਸ ਦਾ ਜਨਮ 6 ਮਈ 1993 ਨੂੰ ਕੋਠਾਮੰਗਲਮ, ਕੇਰਲ ਵਿੱਚ ਹੋਇਆ ਸੀ।
ਹਵਾਲੇ
ਸੋਧੋ- ↑ "THOMAS Anilda - Olympic Athletics". Rio 2016. Archived from the original on 17 ਅਗਸਤ 2016. Retrieved 12 August 2016.
{{cite web}}
: Unknown parameter|dead-url=
ignored (|url-status=
suggested) (help) Archived 17 August 2016[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 17 ਅਗਸਤ 2016. Retrieved 14 ਸਤੰਬਰ 2022.{{cite web}}
: Unknown parameter|dead-url=
ignored (|url-status=
suggested) (help) Archived 17 August 2016[Date mismatch] at the Wayback Machine. - ↑ Ninan, Susan (13 July 2016). "Indian men's, women's 4x400 relay teams seal Rio spots". ESPN.in. Retrieved 10 August 2016.
- ↑ Ninan, Susan (11 July 2016). "4x400 women's relay team a strong medal hope: Usha". ESPN.in. Retrieved 10 August 2016.