ਅਨਿਸ਼ਚੇਵਾਚਕ ਪੜਨਾਂਵ
ਉਹ ਪੜਨਾਂਵ ਜਿਹੜਾ ਪੜਨਾਂਵ ਸ਼ਬਦਾਂ ਤੋਂ ਕਿਸੇ ਵਿਆਕਤੀ, ਸਥਾਨ, ਵਸਤੂ ਆਦਿ ਦੀ ਸਪੱਸਟ ਜਾਂ ਨਿਸ਼ਚੇਪੂਰਵਕ ਗਿਆਨ ਨਾ ਪ੍ਰਦਾਨ ਕਰੇ ਉਸ ਨੂੰ ਅਨਿਸ਼ਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇ:-
(ੳ) ਕੋਈ ਗੀਤ ਗਾ ਰਹਾ ਹੈ।
(ਅ) ਇੱਥੇ ਕਈ ਆਉਦੇ ਹਨ।
ਇਹਨਾਂ ਵਾਕਾਂ ਵਿੱਚ ਕੋਈ, ਕਈ ਅਨਿਸ਼ਚੇ ਵਾਚਕ ਪੜਨਾਂਵ ਹਨ।