ਅਨੁਰਾਗ ਅਨੰਦ (ਜਨਮ 2 ਨਵੰਬਰ 1978) ਇੱਕ ਭਾਰਤੀ ਲੇਖਕ ਹੈ ਜਿਸਦੇ ਅੱਠ ਟਾਇਟਲ ਸਵੈ-ਸਹਾਇਤਾ, ਆਮ ਗਲਪ ਅਤੇ ਇਤਿਹਾਸਕ ਗਲਪ ਦੀਆਂ ਵਿਧਾਵਾਂ ਤਹਿਤ ਪ੍ਰਕਾਸ਼ਿਤ ਹੋ ਚੁੱਕੇ ਹਨ।[1][2][3][4][5][6] ਉਹ ਇੱਕ ਮਾਰਕੀਟਿੰਗ ਪ੍ਰੋਫੈਸ਼ਨਲ ਹੈ[7] ਜਿਸ ਕੋਲ ਦਵਾਈਆਂ, ਤੇਜ਼ ਰਫਤਾਰ ਖਪਤ ਵਸਤਾਂ ਅਤੇ ਵਿਤੀ ਸੇਵਾਵਾਂ ਵਰਗੇ ਭਾਂਤ ਭਾਂਤ ਦੇ ਖੇਤਰਾਂ ਦਾ ਤਜੁਰਬਾ ਹੈ।[8]

ਅਨੁਰਾਗ ਅਨੰਦ
ਜਨਮ (1978-11-02) 2 ਨਵੰਬਰ 1978 (ਉਮਰ 41)
ਪਟਨਾ, ਭਾਰਤ
ਕੌਮੀਅਤਭਾਰਤੀ
ਕਿੱਤਾਨਾਵਲਕਾਰ, ਲੇਖਕ, ਬੈਂਕਰ, ਮਾਰਕੀਟਿੰਗ ਪ੍ਰੋਫੈਸ਼ਨਲ
ਜੀਵਨ ਸਾਥੀਨੀਰੂ ਸ਼ਰਮਾ ਅਨੰਦ
ਔਲਾਦਨਿਸ਼ਾ ਅਨੰਦ
ਵਿਧਾਸਵੈ-ਸਹਾਇਤਾ, ਗਲਪ ਅਤੇ ਇਤਿਹਾਸਕ ਗਲਪ
ਵੈੱਬਸਾਈਟ
http://www.anuraganand.in

ਹਵਾਲੇਸੋਧੋ