ਅਨੁਰਾਗ ਸਾਗਰ ਗਰੰਥ ਦੀ ਰਚਨਾ ਪਰਮ ਸੰਤ ਕਬੀਰ ਜੀ ਮਹਾਰਾਜ ਨੇ ਕੀਤੀ ਹੈ,ਆਪ ਦੇ ਸ਼ਗਿਰਦ ਧਨੀ ਧਰਮ ਦਾਸ ਨੂੰ ਸਮਝਾਉਣ ਲਈ ਅਨੁਰਾਗ ਸਾਗਰ ਦੀ ਰਚਨਾ ਕੀਤੀ ਸੀ,ਇਸ ਵਿੱਚ ਆਪ ਨੇ ਹਿੰਦੂ ਮਿਥਹਾਸ ਅਨੁਸਾਰ ਅਲਗ ਅਲਗ ਪੇਹਲੁਆਂ ਉਤੇ ਖੁਲ ਕੇ ਚਰਚਾ ਕੀਤੀ ਹੈ