ਅਨੁਰੇਖਣ ਜਾਲਸਾਜ਼ੀ

ਅਨੁਰੇਖਣ ਜਾਲਸਾਜ਼ੀ (ਅੰਗਰੇਜ਼ੀ: Forgery) ਇੱਕ ਤਰ੍ਹਾਂ ਦੀ ਦਸਤਾਵੇਜਾਂ ਵਿੱਚ ਕੀਤੀ ਜਾਣ ਵਾਲੀ ਗੜਬੜੀ ਹੈ ਜਿਸ ਵਿੱਚ ਆਮ ਤੌਰ 'ਤੇ ਕਿਸੇ ਵੀ ਇਨਸਾਨ ਦੇ ਦਸਖਤਾਂ ਦਾ ਅਨੁਰੇਖਣ ਕਰ ਕੇ ਉਹਨਾਂ ਨੂੰ ਲੋੜੀਂਦੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਆਰਥਿਕ ਫਾਇਦੇ ਲਈ ਕੀਤਾ ਜਾਂਦਾ ਹੈ। ਇਸ ਵਿੱਚ ਜਾਲਸਾਜ਼ ਦਾ ਇਰਾਦਾ ਜਾਂ ਤਾਂ ਪੀਡ਼ਤ ਤੋਂ ਕਿਸੇ ਤਰ੍ਹਾਂ ਦਾ ਬਦਲਾ ਲੈਣਾ ਹੁੰਦਾ ਹੈ ਅਤੇ ਜਾਂ ਉਹ ਅਜਿਹਾ ਆਪਣੇ ਆਰਥਿਕ ਫਾਇਦੇ ਲਈ ਕਰਦਾ ਹੈ। ਇਸਨੂੰ ਅੰਗ੍ਰੇਜ਼ੀ ਵਿੱਚ traced forgery ਕਹਿੰਦੇ ਹਨ।[1]

ਪਛਾਣ

ਸੋਧੋ

ਨਿਜਤਾ ਦਾ ਕਾਨੂੰਨ (law of individuality) ਇਹ ਕਹਿੰਦਾ ਹੈ ਕਿ ਕੋਈ ਵੀ ਦੋ ਚੀਜ਼ਾਂ ਇੱਕੋ ਜਹੀਆਂ ਨਹੀਂ ਹੋ ਸਕਦੀਆਂ ਅਤੇ ਇਸੇ ਨੂੰ ਮੰਨਦੇ ਹੋਏ ਜੇਕਰ ਦੋ ਜਸਤਾਖ਼ਰ ਬਿਲਕੁਲ ਇੱਕੋ ਜਿਹੇ ਹੋਣ ਤਾਂ ਉਹ ਅਨੁਰੇਖਣ ਜਾਲਸਾਜ਼ੀ ਦੀ ਨਿਸ਼ਾਨੀ ਹੁੰਦੀ ਹੈ

ਹਵਾਲੇ

ਸੋਧੋ
  1. "ਅਨੁਰੇਖਣ ਜਾਲਸਾਜ਼ੀ". Retrieved 20 ਅਗਸਤ 2016.