ਅਨੂਤਾਈ ਵਾਘ
ਅਨੂਤਾਈ ਵਾਘ ਭਾਰਤ ਵਿੱਚ ਪ੍ਰੀ-ਸਕੂਲ ਸਿੱਖਿਆ ਨੂੰ ਸ਼ੁਰੂ ਕਰਨ ਵਾਲਿਆਂ ਵਿਚੋਂ ਇੱਕ ਸੀ। ਉਹ ਤਾਰਾਬਾਈ ਮੋਡਕ ਦੀ ਪੇਸ਼ੇਵਰ ਸਾਥੀ ਸੀ।[1] ਉਸ ਨੇ ਮੋਡਕ ਦੇ ਨਾਲ ਇੱਕ ਪ੍ਰੋਗ੍ਰਾਮ ਦੀ ਅਗਵਾਈ ਕੀਤੀ ਜਿਸਦਾ ਪਾਠਕ੍ਰਮ ਸਵਾਨੀ ਸੀ, ਘੱਟ ਲਾਗਤ ਸਿਖਾਉਣ ਵਾਲੇ ਸਾਧਨ ਦੀ ਵਰਤੋਂ ਕੀਤੀ ਅਤੇ ਹਿੱਸਾ ਲੈਣ ਵਾਲਿਆਂ ਦਾ ਸੰਪੂਰਨ ਵਿਕਾਸ ਕਰਨ ਦਾ ਉਦੇਸ਼ ਸੀ।[2] ਏ. ਡੀ. ਐਨ. ਬਾਜਪਈ ਨੇ ਉਸ ਨੂੰ "ਵੱਡੇ ਸਮਾਜ ਸੁਧਾਰਕ" ਵਜੋਂ ਪਰਿਭਾਸ਼ਿਤ ਕੀਤਾ ਹੈ[3] ਉਸ ਨੂੰ 1985 ਵਿੱਚ ਜਮਨਾਲਾਲ ਬਜਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[4][ਕੌਣ?]
ਹਵਾਲੇ
ਸੋਧੋ- ↑ Jayant Patil (1 January 1996). Agricultural and Rural Reconstruction: A Sustainable Approach. Concept Publishing Company. p. 163. ISBN 978-81-7022-589-8. Retrieved 17 July 2012.
- ↑ Jyotsna Pattnaik (2004). Childhood In South Asia: A Critical Look At Issues, Policies, And Programs. IAP. p. 104. ISBN 978-1-59311-020-8. Retrieved 17 July 2012.
- ↑ A. D. N. Bajpai (1 January 1995). Emerging Trends in Indian Economy: Papers in Honour of Prof. Daya Shankar Nag. Atlantic Publishers & Dist. p. 490. ISBN 978-81-7156-520-7. Retrieved 17 July 2012.
- ↑ "Jamnalal Bajaj Award". Jamnalal Bajaj Foundation. 2015. Retrieved 13 October 2015.[permanent dead link][permanent dead link]