ਹਾਈਪੋਕਸੀਮੀਆ ਜਾਂ ਅਨੌਕਸੀਆ ਖੂਨ ਵਿੱਚ ਆਕਸੀਜਨ ਦਾ ਅਸਧਾਰਨ ਤੌਰ 'ਤੇ ਘੱਟ ਪੱਧਰ ਹੁੰਦਾ ਹੈ।[1] ਹਾਈਪੌਕਸੀਆ ਦੀ ਚਰਮ ਸੀਮਾ ਨੂੰ ਵੀ ਅਨੌਕਸੀਆ ਕਹਿੰਦੇ ਹਨ।

  1. ਅਨੌਕ੍ਸੀਆ ਪਾਣੀ, ਸਮੁੰਦਰੀ ਪਾਣੀ, ਤਾਜੇ ਪਾਣੀ, ਜ਼ਮੀਨੀ ਪਾਣੀ ਦੀ ਆਕਸੀਜਨ ਨੂੰ ਖਤਮ ਕਰਦਾ ਹੈ।
  2. ਅਨੌਕ੍ਸੀਆ ਧਰਤੀ ਅਤੇ ਸਮੁੰਦਰ ਦੀ ਹੇਠਲੀ ਸਤਹ ਦੇ ਪੱਧਰ ਤੱਕ ਆਕਸੀਜਨ ਦਾ ਖਾਤਮਾ ਹੈ।
  3. ਅਨੌਕ੍ਸਨਿਕ, ਹਾਈਡਰੋਜਨ ਸਲਫਾਇਡ ਦੀ ਹਾਜ਼ਰੀ ਵਿੱਚ ਅਨੌਕ੍ਸੀਆ ਦੀ ਸੀਮਾ ਤੱਕ ਪਹੁੰਚ ਜਾਂਦਾ ਹੈ।

ਹਵਾਲੇ

ਸੋਧੋ
  1. Pollak, Charles P.; Thorpy, Michael J.; Yager, Jan (2010). The encyclopedia of sleep and sleep disorders (3rd ed.). New York, NY. p. 104. ISBN 9780816068333.{{cite book}}: CS1 maint: location missing publisher (link)