ਅਨੰਦਘਨ
ਅਨੰਦਘਨ 17ਵੀਂ ਸਦੀ ਦੇ ਜੈਨ ਭਿਕਸ਼ੂ, ਰਹੱਸਵਾਦੀ ਕਵੀ ਅਤੇ ਭਜਨ ਕੰਪੋਜ਼ਰ ਸੀ। ਭਾਵੇਂ ਕਿ ਉਸਦੀ ਜ਼ਿੰਦਗੀ ਬਾਰੇ ਬਹੁਤ ਥੋੜ੍ਹੀ ਜਾਣਕਾਰੀ ਹੈ, ਪਰੰਤੂ, ਉਸ ਦਾ ਧਾਰਮਿਕ ਫ਼ਲਸਫ਼ੇ, ਭਗਤੀ ਅਤੇ ਧਾਰਮਿਕਤਾ ਬਾਰੇ ਭਜਨਾਂ ਦਾ ਸੰਗ੍ਰਹਿ ਪ੍ਰਸਿੱਧ ਹੈ ਜੋ ਅਜੇ ਵੀ ਜੈਨ ਮੰਦਰਾਂ ਵਿੱਚ ਗਾਇਆ ਜਾਂਦਾ ਹੈ।
ਅਨੰਦਘਨ | |
---|---|
ਨਿੱਜੀ | |
ਜਨਮ | ਲਾਭਨੰਦ 17 ਵੀਂ ਸਦੀ ਈਸਵੀ |
ਮਰਗ | 17 ਸਦੀ ਈਸਵੀ ਸੰਭਵ ਤੌਰ 'ਤੇ ਮੈਦਾਤਾ, ਰਾਜਪੁਤਾਨਾ |
ਧਰਮ | ਜੈਨ ਮੱਤ |
ਸੰਪਰਦਾ | ਸਵੇਤਾਂਬਰ |
Senior posting | |
Initiation | ਲਾਭਵਿਜੈ |
ਜ਼ਿੰਦਗੀ
ਸੋਧੋਆਨੰਦਘਨ ਦੇ ਜੀਵਨ ਬਾਰੇ ਕੋਈ ਇਤਿਹਾਸਕ ਜਾਣਕਾਰੀ ਨਹੀਂ ਮਿਲਦੀ ਹੈ। ਜ਼ਿਆਦਾਤਰ ਜਾਣਕਾਰੀ ਸ਼ਰਧਾ-ਭਰਪੂਰ ਜੀਵਨੀਆਂ ਜਾਂ ਮੌਖਿਕ ਇਤਿਹਾਸ ਉੱਪਰ ਅਧਾਰਿਤ ਹੈ। [1][2][3]
ਨੋਟ ਅਤੇ ਹਵਾਲੇ
ਸੋਧੋਸੂਚਨਾ
ਸੋਧੋਹਵਾਲੇ
ਸੋਧੋ- ↑ Imre Bangha; Richard Fynes (15 May 2013). It’s a City-showman’s Show!: Transcendental Songs of Anandghan. Penguin Books Limited. pp. x–xxxi. ISBN 978-81-8475-985-3.
- ↑ Manohar Bandopadhyay (1 September 1994). Lives And Works Of Great Hindi Poets. B. R. Publ. p. 68. ISBN 978-81-7018-786-8.
- ↑ Balbir, Nalini. "Anandghan". Institute of Jainology - Jainpedia. Archived from the original on 20 ਮਈ 2015. Retrieved 16 September 2014.
{{cite web}}
: Unknown parameter|dead-url=
ignored (|url-status=
suggested) (help)