ਅਨੰਦਮਠ
ਭਾਰਤ ਦਾ ਰਾਸ਼ਟਰੀਆ ਗੀਤ ਵੰਦੇ ਮਾਤਰਮ ਪਹਿਲਾ ਇਸ ਨਾਵਲ ਵਿੱਚ ਛਾਪਿਆ ਗਿਆ ਸੀ।[2]
Cover | |
ਲੇਖਕ | Bankim Chandra Chattopadhyay |
---|---|
ਮੂਲ ਸਿਰਲੇਖ | আনন্দমঠ |
ਅਨੁਵਾਦਕ | Julius J. Lipner |
ਦੇਸ਼ | India |
ਭਾਸ਼ਾ | Bengali |
ਵਿਧਾ | Novel (Nationalist) |
ਪ੍ਰਕਾਸ਼ਕ | Oxford University Press, USA |
ਪ੍ਰਕਾਸ਼ਨ ਦੀ ਮਿਤੀ | 1882 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 2005, 1941, 1906 |
ਮੀਡੀਆ ਕਿਸਮ | Print (Paperback) |
ਸਫ਼ੇ | 336 pp |
ਅਨੰਦਮਠ ਬੰਗਾਲੀ ਭਾਸ਼ਾ ਦਾ ਇੱਕ ਨਾਵਲ ਹੈ, ਜਿਸਦੇ ਲੇਖਕ ਬੰਕਿਮਚੰਦਰ ਚੱਟੋਪਾਧਿਆਏ ਨੇ ਕੀਤੀ ਇਹ ਨਾਵਲ 1882 ਵਿੱਚ ਛਪਿਆ ਗਿਆ।ਭਾਰਤੀ ਸੁਤੰਤਰਤਾ ਸੰਗਰਾਮ ਅਤੇ ਸੁਤੰਤਰਤਾ ਨਾਲ ਜੁੜੇ ਕਾਰਜ ਕਰਤਾਵਾਂ ਉੱਤੇ ਇਸਦਾ ਗਹਿਰਾ ਪ੍ਰਭਾਵ ਪਿਆ। ਇਹ ਇੱਕ ਰਾਜਨੀਤਿਕ ਨਾਵਲ ਹੈ, ਜਿਸ ਵਿੱਚ ਬੰਗਾਲ ਦੇ 1773 ਦੇ ਵਿਦਰੋਹ ਦਾ ਵਰਨਣ ਕੀਤਾ ਗਿਆ ਹੈ। ਇਸ ਨਾਵਲ ਵਿੱਚ ਦੇਸ਼ ਭਗਤੀ ਦੀ ਖੁਸਬੂ ਆਉਂਦੀ ਹੈ।ਇਹ ਨਾਵਲ ਬੰਗਾਲੀ ਇਤਿਹਾਸ ਅਤੇ ਭਾਰਤੀ ਸਾਹਿਤ ਲਈ ਮੱਹਤਤਾ ਰੱਖਦਾ ਹੈ।[1]
ਪਲਾਟ
ਸੋਧੋਚਰਿੱਤਰ
ਸੋਧੋਸਮੀਖਿਆ
ਸੋਧੋਇਤਿਹਾਸਿਕ ਜਥਾਰਥ
ਸੋਧੋਫਿਲਮੀ ਰੂਪਾਂਤਰਨ
ਸੋਧੋਹਵਾਲੇ
ਸੋਧੋ- ↑ Julius, Lipner (2005). Anandamath. Oxford, UK: OUP. pp. 27–59. ISBN 978-0-19-517858-6.
- ↑ Bhattacharya, Sabyasachi (2003). Vande Mataram. New Delhi: Penguin. pp. 68–95. ISBN 978-0-14-303055-3.
ਬਾਹਰੀ ਕੜੀਆਂ
ਸੋਧੋ- Chattopadhyay, Bankim Chandra (ਅਪਰੈਲ 2006). Lipner, J. J. (ed.). Anandamath, or The Sacred Brotherhood. India: Oxford University Press, India. ISBN 978-0-19-568322-6.
- Online edition of English translation of Anandamath Archived 20 October 2012[Date mismatch] at the Wayback Machine., Oxford University Press