ਅਪਰਾਜਿਤਾ
ਅਪਰਾਜਿਤਾ (ਹਿੰਦੀ: अपराजिता) (ਬਨਸਪਤੀ ਨਾਂ: Clitoria ternatea) ਇੱਕ ਸਧਾਰਨ ਕਿਸਮ ਦਾ ਫੁੱਲਾਂ ਦਾ ਪੌਦਾ ਹੈ। ਇਸ ਦੇ ਆਕਰਸ਼ਕ ਫੁੱਲਾਂ ਦੇ ਕਾਰਨ ਇਸਨੂੰ ਲਾਨ ਦੀ ਸਜਾਵਟ ਦੇ ਤੌਰ ਉੱਤੇ ਵੀ ਲਗਾਇਆ ਜਾਂਦਾ ਹੈ। ਇਸ ਦੀਆਂ ਲਤਾਵਾਂ ਹੁੰਦੀਆਂ ਹਨ . ਇਹ ਇਕਹਿਰੇ ਫੁੱਲਾਂ ਵਾਲੀ ਬੇਲ ਵੀ ਹੁੰਦੀ ਹੈ ਅਤੇ ਦੁਹਰੇ ਫੁੱਲਾਂ ਵਾਲੀ ਵੀ। ਫੁਲ ਵੀ ਦੋ ਤਰ੍ਹਾਂ ਦੇ ਹੁੰਦੇ ਹਨ - ਨੀਲੇ ਅਤੇ ਸਫੇਦ।
ਅਪਰਾਜਿਤਾ | |
---|---|
ਅਪਰਾਜਿਤਾ | |
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | C. ternatea
|
Binomial name | |
Clitoria ternatea |