ਆਪਟਿਕਸ ਵਿੱਚ, ਅਪਵਰਤਨਾਂਕ (ਅੰਗ੍ਰੇਜ਼ੀ:Refractive index, ਰਿਫਰੈਕਟਿਵ ਇੰਡੇਕਸ) ਉਹ ਗਿਣਤੀ ਹੈ ਜੋ ਦੱਸਦੀ ਹੈ ਕਿ ਉਸ ਮਾਧਿਅਮ ਵਿੱਚ ਕਿਸੇ ਵੀ ਲਿਹਰ ਜਿਵੇਂ ਕੀ ਪ੍ਰਕਾਸ਼ ਦੀ ਚਾਲ ਕਿਸੇ ਹੋਰ ਮਾਧਿਅਮ ਦੀ ਰਫਤਾਰ ਕਿੰਨੇ ਗੁਣਾ ਘੱਟ ਜਿਆਦਾ ਹੈ। ਜੇਕਰ ਪ੍ਰਕਾਸ਼ ਦੇ ਹਵਾਲੇ ਵਿੱਚ ਇੱਕ ਗੱਲ ਕਰੀਏ ਤਾਂ ਹੀਰੇ ਦਾ ਅਪਵਰਤਨਾਂਕ ਲਗਭਗ 2.42 ਹੈ ਜਿਸਦਾ ਮਤਲਬ ਹੈ ਕਿ ਹੀਰੇ ਵਿੱਚ ਪ੍ਰਕਾਸ਼ ਦੀ ਚਾਲ, ਖ਼ਲਾਅ ਵਿੱਚ ਪ੍ਰਕਾਸ਼ ਦੀ ਚਾਲ ਦੀ ਰਫਤਾਰ ਨਾਲੋ 2.42 ਗੁਣਾ ਘੱਟ ਹੋ ਜਾਂਦੀ ਹੈ। ਅਪਵਰਤਨਾਂਕ ਨੂੰ ਇਸ ਤਰਾਂ ਦਰਸਾਇਆ ਜਾਂਦਾ ਹੈ;

ਇੱਕ ਪਲਾਸਟਿਕ ਬਲਾਕ ਵਿੱਚ ਪ੍ਰਕਾਸ਼ ਦੀ ਕਿਰਨ ਦਾ ਅਪਵਰਤਨ

ਇਥੇ c, ਖ਼ਲਾਅ ਵਿੱਚ ਪ੍ਰਕਾਸ਼ ਦੀ ਚਾਲ ਹੈ ਅਤੇ v ਕਿਸੇ ਵੀ ਮਾਧਿਅਮ ਵਿੱਚ ਪ੍ਰਕਾਸ਼ ਦੀ ਚਾਲ ਹੈ।

ਹਵਾਲੇਸੋਧੋ