ਅਪੋਲੋ ਥੀਏਟਰ
ਅਪੋਲੋ ਥੀਏਟਰ 253 ਪੱਛਮ 125ਵੀਂ ਸਟਰੀਟ, ਮੈਨਹੈਟਨ, ਨਿਊਯਾਰਕ ਸਿਟੀ ਵਿੱਚ ਐਡਮ ਕਲੇਟਨ ਪੋਵੈੱਲ ਜੂਨੀਅਰ ਬੂਲੇਵਾਰਦ ਅਤੇ ਫਰੈਡਰਿਕ ਡੂਗਲਾਸ ਬੂਲੇਵਾਰਦ ਦੇ ਦਰਮਿਆਨ ਸਥਿਤ[2] ਸੰਗੀਤ ਭਵਨ ਹੈ। ਇਹ ਅਫਰੀਕੀ ਅਮਰੀਕੀ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਲਈ ਮਸ਼ਹੂਰ ਹੈ।
ਅਪੋਲੋ ਥੀਏਟਰ | |
---|---|
ਆਰਕੀਟੈਕਟ | ਜਾਰਜ ਕੇਸਰ[1] |
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namednycland
- ↑ ਫਰਮਾ:Cite aia5, pp.528-29