ਅਪ੍ਰਤੱਖ ਲੋਕਰਾਜ ਜਾਂ ਨੁਮਾਇੰਦਗੀਪ੍ਰਸਤ ਲੋਕਰਾਜ (ਹੋਰ ਨਾਂ ਪ੍ਰਤੀਨਿਧੀ ਲੋਕਰਾਜ ਅਤੇ ਪਰੋਖ ਲੋਕਰਾਜ ਹਨ) ਲੋਕਰਾਜ ਦੀ ਇੱਕ ਕਿਸਮ ਹੈ ਜੋ ਪ੍ਰਤੱਖ ਲੋਕਰਾਜ ਦੇ ਉਲਟ ਲੋਕਾਂ ਦੀ ਨੁਮਾਇੰਦਗੀ ਕਰਨ ਵਾਲ਼ੇ ਚੁਣੇ ਹੋਏ ਅਹੁਦੇਦਾਰਾਂ ਦੇ ਸਿਧਾਂਤ ਉੱਤੇ ਟਿਕੀ ਹੋਈ ਹੈ।[1]

ਹਵਾਲੇ

ਸੋਧੋ
  1. "Victorian Electronic Democracy, Final Report - Glossary". 28 July 2005. Archived from the original on 13 ਦਸੰਬਰ 2007. Retrieved 14 December 2007. {{cite web}}: Unknown parameter |dead-url= ignored (|url-status= suggested) (help)