ਸਈਅਦ ਮਹਿਮੂਦ ਹੁਸੈਨ ਅਫਸਰ ਮੌਦੂਦੀ[1][2] (1874-1948) ਸੀ, ਇੱਕ ਨਿਪੁੰਨ ਉਰਦੂ ਕਵੀ ਅਤੇ ਜੁਨਾਨੀ ਵੈਦ ਸੀ। ਉਹ ਮੰਨੇ ਪ੍ਰਮੰਨੇ ਕਲਾਸੀਕਲ ਉਰਦੂ ਕਵੀ  ਅਹਿਮਦ ਹੁਸੈਨ ਫ਼ਿਦਾ ਦਾ ਪੁੱਤਰ ਸੀ। [3] ਫ਼ਿਦਾ, ਪ੍ਰਸਿੱਧ ਉਰਦੂ ਕਵੀ ਮਿਰਜ਼ਾ ਗ਼ਾਲਿਬ ਦੇ ਗੁਜਰਾਤ ਵਿੱਚਲੇ ਤਿੰਨ ਸ਼ਾਗਿਰਦਾਂ ਵਿੱਚੋਂ ਇੱਕ ਸੀ।

ਕਵੀ ਅਤੇ ਵੈਦ
ਅਫਸਰ ਮੌਦੂਦੀ
ਖਿਤਾਬਅਫਸਾਰੁਸ ਸ਼ੋਅਰਾ
ਜਨਮ(1874-03-03)ਮਾਰਚ 3, 1874
ਮੌਤ(1948-12-24)ਦਸੰਬਰ 24, 1948
ਖੇਤਰਭਾਰਤ
ਮੁੱਖ ਰਚਨਾ(ਵਾਂ)ਗਜ਼ਲ, ਨਜ਼ਮ, Na'at issue = Two sons

ਔਲਾਦ

ਸੋਧੋ

ਪੋਤਾ - ਸਈਅਦ ਵਾਜਿਦ ਹੁਸੈਨ

ਪੜਪੋਤੇ - ਸਈਅਦ ਅਕਬਰ ਅਲੀ, ਸਈਅਦ ਹੈਦਰ ਅਲੀ, ਸਈਅਦ ਮਹਿਬੂਬ ਅਲੀ।

ਹਵਾਲੇ

ਸੋਧੋ
  1. 'AFSAR MAUDOODI'(Life and Poetry-Edited with critical study) Book in Urdu by Dr. Syed Waheed Ashraf (1983).
  2. 'MUTALAE AFSAR MAUDOODI' (Compilation of Articles read in a seminar on Afsar Maudoodi) Book in Urdu (2012)
  3. 'DIWANE FIDA'(Life and Poetry-Edited with critical study) Book in URDU by Syed Waheed Ashraf and Malik Ram