ਅਬਜਦ ਇੱਕ ਕਿਸਮ ਦੀ ਲਿਖਣ ਪ੍ਰਣਾਲੀ ਹੈ, ਜਿਸ ਵਿੱਚ ਵਿਅੰਜਨ ਧੁਨੀਆਂ ਲਈ ਹੀ ਅੱਖਰ ਹੁੰਦੇ ਹਨ ਅਤੇ ਸਵਰ ਧੁਨੀਆਂ ਪਾਠਕ ਖੁਦ ਜੋੜਦੇ ਹਨ।[1]

ਨਿਰੁਕਤੀਸੋਧੋ

ਅਬਜਦ ਸ਼ਬਦ ਸਾਰੀਆਂ ਸਾਮੀ ਭਾਸ਼ਾਵਾਂ ਵਿੱਚ ਵਰਤੇ ਜਾਂਦੇ ਪਹਿਲੇ ਚਾਰ ਅੱਖਰਾਂ "ਅਲਿਫ਼", "ਬੇ", "ਜੀਮ", "ਦਾਲ" ਤੋਂ ਬਣਿਆ ਹੈ।

ਹਵਾਲੇਸੋਧੋ

  1. "ਅਬਜਦ ਦੀ ਵਿਆਖਿਆ". Retrieved 20 ਅਗਸਤ 2016.  Check date values in: |access-date= (help)