ਅਬੀਹਾ ਹੈਦਰ (ਜਨਮ 23 ਫਰਵਰੀ 1996) ਇੱਕ ਪਾਕਿਸਤਾਨੀ ਫੁੱਟਬਾਲਰ ਹੈ ਜੋ ਪਾਕਿਸਤਾਨ ਮਹਿਲਾ ਰਾਸ਼ਟਰੀ ਫੁੱਟਬਾਲ ਟੀਮ ਲਈ ਮਿਡਫੀਲਡਰ ਵਜੋਂ ਖੇਡਦੀ ਹੈ।[1] ਕਲੱਬ ਪੱਧਰ 'ਤੇ ਉਹ ਪਾਕਿਸਤਾਨ ਵਿਚ ਬਲੋਚਿਸਤਾਨ ਯੂਨਾਈਟਿਡ ਡਬਲਯੂਐਫਸੀ ਲਈ ਖੇਡੀ ਸੀ।[2] ਅਬੀਹਾ ਆਸਟ੍ਰੇਲੀਅਨ ਫੁੱਟਬਾਲ ਲੀਗ ਦੇ ਅੰਤਰਰਾਸ਼ਟਰੀ ਕੱਪ 2017 ਵਿੱਚ ਪਾਕਿਸਤਾਨ ਸ਼ਾਹੀਨਜ਼ ਲਈ ਵੀ ਖੇਡੀ ਹੈ।[3][4][5][6][7][8][9][10]

Abiha Haider
ਨਿੱਜੀ ਜਾਣਕਾਰੀ
ਜਨਮ ਮਿਤੀ (1996-02-23) 23 ਫਰਵਰੀ 1996 (ਉਮਰ 28)
ਪੋਜੀਸ਼ਨ Midfielder
ਯੁਵਾ ਕੈਰੀਅਰ
Balochistan United WFC
ਅੰਤਰਰਾਸ਼ਟਰੀ ਕੈਰੀਅਰ
ਸਾਲ ਟੀਮ Apps (ਗੋਲ)
Pakistan
‡ ਰਾਸ਼ਟਰੀ ਟੀਮ ਕੈਪਸ ਅਤੇ ਗੋਲ, 20 May 2016 ਤੱਕ ਸਹੀ

ਹਵਾਲੇ

ਸੋਧੋ
  1. National Team Archived 11 November 2016 at the Wayback Machine. PFF Official website. Retrieved 20 May 2016
  2. "Playing football in Pakistan is a challenge for girls". Ladies of Pakistan. Archived from the original on 27 ਫ਼ਰਵਰੀ 2017. Retrieved 26 February 2017.
  3. Abiha Haider At Dawn News
  4. [[•http://nation.com.pk/sports/03-Oct-2012/young-rising-rout-hec-in-women-soccer|•Abiha[ਮੁਰਦਾ ਕੜੀ] Haider at Nation Sport News]]
  5. [[•http://www.footballpakistan.com/2012/09/army-islamabad-yrs-win-in-womens-championship/|•Abiha[ਮੁਰਦਾ ਕੜੀ] at Football Pakistan]]
  6. [[•https://www.thenews.com.pk/archive/print/396531-inter-school-football-tournament-held-at-gsis%7C•Abiha[permanent dead link] at TheNews]]
  7. Abiha at ESPN
  8. [[•https://tribune.com.pk/story/641107/young-rising-star-wfc-defeat-wapda-1-0/%7C•Abiha[permanent dead link] at Tribune News]]
  9. [[•http://www.pdasoccer.org/home/533907.html|•Abiha[ਮੁਰਦਾ ਕੜੀ] at PDA Soccer]]
  10. [[•http://ladiesofpakistan.com/playing-football-in-pakistan-is-a-challenge-for-girls/%7C•Abiha[permanent dead link] at Ladies of Pakistan]]

ਬਾਹਰੀ ਲਿੰਕ

ਸੋਧੋ