ਅਭਿਨਵਗੁਪਤ ਦਾ ਅਭਿਵਿਅਕਤਿਵਾਦ
ਭਰਤ-ਸੂਤ੍ ਦੇ ਚੌਥੇ ਵਿਆਖਿਆਕਾਰ ਅਭਿਨਵਗੁਪਤ ਦਸਵੀਂ ਸਦੀ ਦੇ ਅੰਤ ਵਿੱਚ ਅਤੇ ਗਿਆਰਵੀਂ ਦੇ ਆਰੰਭ ਵਿੱਚ ਹੋਏ ਹਨ।ਓੁਨ੍ਹਾਂ ਦੇ ਸਿੱਧਾਂਤ ਨੂੰ ਅਭਿਵਿਅਕਤੀਵਾਦ ਜਾਂ ਵਿਅੰਜਨਾਵਾਦ ਕਹਿੰਦੇ ਹਨ। ਸੂਤ੍ ਦੀ ਵਿਆਖਿਆ ਬਾਰੇ ਇਹ ਅੰਤਲਾ ਅਤੇ ਬਹੁਤ ਪ੍ਸਿੱਧ ਮਤ ਹੈ। ਅਭਿਨਵਗੁਪਤ ਵਿਅੰਜਨਾਵਾਦੀ ਅਤੇ ਧੁਨੀਵਾਦੀ ਹੋਏ ਹਨ।ਇਹ ਰਸ ਨੂੰ ਵੀ ਇੱਕ ਪ੍ਕਾਰ ਦੀ ਧੁਨੀ ਹੀ ਮੰਨਦੇ ਹਨ।ਉਨ੍ਹਾਂ ਨੇ ਸੰਯੋਗ ਦਾ ਅਰਥ 'ਵਿਅੰਗ- ਵਿਅੰਜਕ ਸੰਬੰਧ' ਮੰਨਿਆ ਹੈ ਅਤੇ ਰਸ- ਨਿਸ਼ਪੱਤੀ ਦਾ ਅਰਥ ਅਭਿਵਿਅਕਤੀ ( ਪ੍ਗਟਾਉ) ਕੀਤਾ
ਵਿਅੰਜਨਾ-ਵਾਦ ਦਾ ਸਾਰ ਇਹ ਹੈ:-
1.ਰਸ ਦੀ ਨਿਸ਼ਪੱਤੀ (ਰਸ ਦਾ ਪ੍ਗਟਾਉ) ਦਰਸ਼ਕਾਂ ਜਾਂ ਪਾਠਕਾਂ ਵਿੱਚ ਹੁੰਦੀ ਹੈ।
2.