ਅਭਿਨੇਤਰੀ (2015 ਫ਼ਿਲਮ)
(ਅਭਿਨੇਤਰੀ (2015 ਫਿਲਮ) ਤੋਂ ਮੋੜਿਆ ਗਿਆ)
ਅਭਿਨੇਤਰੀ – ਦਾ ਟਰੇਜਡੀ ਆਫ ਲੇਜੇਂਡ ਇੱਕ ਕੰਨੜ ਜੀਵਨੀ-ਆਧਾਰਿਤ ਫਿਲਮ ਹੈ। ਇਸਦੇ ਨਿਰਦੇਸ਼ਕ ਸਤੀਸ਼ ਪਰਧਾਨ ਹਨ। ਇਹ ਕਲਪਨਾ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਮੁੱਖ ਕਿਰਦਾਰ ਪੂਜਾ ਗਾਂਧੀ ਨੇ ਨਿਭਾਇਆ ਹੈ।[1] ਫਿਲਮ 30 ਜਨਵਰੀ 2015 ਨੂੰ ਰੀਲਿਜ਼ ਹੋਈ।
ਅਭਿਨੇਤਰੀ | |
---|---|
ਤਸਵੀਰ:2015 Kannada film Abhinetri poster.jpg | |
ਨਿਰਦੇਸ਼ਕ | ਸਤੀਸ਼ ਪਰਧਾਨ |
ਸਕਰੀਨਪਲੇਅ | ਸਤੀਸ਼ ਪਰਧਾਨ |
ਕਹਾਣੀਕਾਰ | ਸਤੀਸ਼ ਪਰਧਾਨ |
ਨਿਰਮਾਤਾ | ਪੂਜਾ ਗਾਂਧੀ ਜਯੋਤੀਗਾਂਧੀ |
ਸਿਤਾਰੇ | ਪੂਜਾ ਗਾਂਧੀ ਅਤੁਲ ਕੁਲਕਰਣੀ ਪੀ. ਰਵੀ ਸ਼ੰਕਰ |
ਸਿਨੇਮਾਕਾਰ | ਕੇ ਐਸ ਚੰਦਰਸ਼ੇਖਰ |
ਸੰਪਾਦਕ | ਕੇ ਐਮ ਪ੍ਰਕਾਸ਼ |
ਸੰਗੀਤਕਾਰ | ਮਨੋ ਮੂਰਤੀ |
ਪ੍ਰੋਡਕਸ਼ਨ ਕੰਪਨੀ | ਪੂਜਾ ਗਾਂਧੀ ਪ੍ਰੋਡਕਸ਼ਨਸ |
ਡਿਸਟ੍ਰੀਬਿਊਟਰ | Vayuputra Films Jyothi Films Meghashree Films RJ Films |
ਰਿਲੀਜ਼ ਮਿਤੀ |
|
ਮਿਆਦ | 156 ਮਿੰਟ |
ਦੇਸ਼ | ਭਾਰਤ |
ਭਾਸ਼ਾ | ਕੰਨੜ |
ਹਵਾਲੇ
ਸੋਧੋ- ↑ "Revealed! Pooja Gandhi's research on Kalpana's life". The Times of India. 9 August 2014. Retrieved 13 August 2014.
{{cite news}}
: Italic or bold markup not allowed in:|publisher=
(help)