ਅਭੀਜੀਤ ਰਾਏ
ਅਭੀਜੀਤ ਰਾਏ (ਬੰਗਾਲੀ: অভিজিৎ রায়; 12 ਸਤੰਬਰ 1972 - 26 ਫਰਵਰੀ 2015)[3] ਇੱਕ ਬੰਗਲਾਦੇਸ਼ੀ-ਅਮਰੀਕੀ ਇੰਜੀਨੀਅਰ, ਲੇਖਕ, ਬਲੌਗਰ ਅਤੇ ਬੰਗਲਾਦੇਸ਼ੀ ਮੂਲ ਦਾ ਧਰਮ ਨਿਰਪੱਖ ਕਾਰਕੁਨ ਸੀ।[4] ਰਾਏ 'ਮੁਕਤੋ ਮੋਨ' ਭਾਵ ਆਜ਼ਾਦ ਜ਼ਿਹਨ ਦੇ ਨਾਂ ਦੀ ਬਲਾਗ ਸਾਈਟ ਚਲਾਉਂਦਾ ਸੀ, ਜੋ "ਅਗਾਂਹਵਧੂ, ਤਰਕਸ਼ੀਲ ਅਤੇ ਨਿਰਪੱਖ ਸਮਾਜ ਦੀ ਉਸਾਰੀ ਲਈ ਅਹਿਮ ਮਸਲਿਆਂ ਉੱਤੇ ਸੰਵਾਦ ਅਤੇ ਬਹਿਸ ਨੂੰ ਅੱਗੇ ਵਧਾਉਣ ਲਈ 2000 ਵਿੱਚ ਇੱਕ ਬਲੌਗ ਵਜੋਂ ਹੋਂਦ ਵਿੱਚ ਆਈ ਸੀ। ਇਸ 'ਚ ਉਹ ਧਾਰਮਿਕ ਕੱਟੜਪੰਥੀਆਂ ਦੀ ਆਲੋਚਨਾ ਕਰਦਾ ਸੀ ਅਤੇ ਉਹਦੀਆਂ ਲਿਖਤਾਂ ਬਹੁਤ ਕਾਟ ਕਰਨ ਵਾਲੀਆਂ ਸਨ। 26 ਫਰਵਰੀ 2015 ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਕਿਤਾਬ ਮੇਲੇ ਤੋਂ ਪਰਤਦੇ ਅਭੀਜੀਤ ਰਾਏ ਦਾ ਅਣਪਛਾਤੇ ਅਪਰਾਧੀਆਂ ਨੇ ਕਤਲ ਕਰ ਦਿੱਤਾ।[5]
ਅਭੀਜੀਤ ਰਾਏ অভিজিৎ রায় | |
---|---|
ਰਾਏ 2012 ਵਿੱਚ | |
ਜਨਮ | ਬੰਗਲਾਦੇਸ਼ | 12 ਸਤੰਬਰ 1972
ਮੌਤ | 26 ਫਰਵਰੀ 2015 ਢਾਕਾ, ਬੰਗਲਾਦੇਸ਼ | (ਉਮਰ 42)
ਕਿੱਤਾ | ਇੰਜੀਨੀਅਰ, ਲੇਖਕ, ਬਲਾਗਰ ਅਤੇ ਧਰਮ ਨਿਰਪੱਖ ਕਾਰਕੁਨ |
ਭਾਸ਼ਾ | Bengali, English |
ਰਾਸ਼ਟਰੀਅਤਾ | ਬੰਗਲਾਦੇਸ਼ੀ, ਅਮਰੀਕੀ |
ਸਿੱਖਿਆ | PhD in Biomedical Engineering |
ਅਲਮਾ ਮਾਤਰ | BUET, University of Dhaka, National University of Singapore |
ਸ਼ੈਲੀ | Anti-establishment |
ਜੀਵਨ ਸਾਥੀ | Rafida Ahmed Bonna |
ਬੱਚੇ | 1[1] |
ਰਿਸ਼ਤੇਦਾਰ | Ajoy Roy (father) Shefali Roy (mother)[2] |
ਵੈੱਬਸਾਈਟ | |
mukto-mona.com |
ਹਵਾਲੇ
ਸੋਧੋ- ↑ Ray Sanchez (1 March 2015). "Prominent Bangladeshi-American blogger Avijit Roy killed". CNN. Retrieved 1 March 2015.
- ↑ Tribute to Avijit Archived 2017-02-02 at the Wayback Machine., Prothom Alo
- ↑ Obituary: US-Bangladesh writer Avijit Roy BBC News 27 February 2015
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs named:1
- ↑ "Assailants hack to death writer Avijit Roy, wife injured". Dhaka: bdnews24.com. 26 February 2015. Retrieved 26 February 2015.