ਅਮਜਦ ਖ਼ਾਨ
ਅਮਜਦ ਖ਼ਾਨ (12 ਨਵੰਬਰ 1940 - 27 ਜੁਲਾਈ 1992) ਹਿੰਦੀ ਫਿਲਮਾਂ ਦਾ ਇੱਕ ਭਾਰਤੀ ਐਕਟਰ ਸੀ।.[1] ਉਸਨੇ ਲਗਭਗ ਵੀਹ ਸਾਲਾਂ ਦੇ ਕਰੀਅਰ ਵਿੱਚ 130 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਸਨੇ ਹਿੰਦੀ ਫਿਲਮਾਂ ਵਿੱਚ ਖਲਨਾਇਕ ਭੂਮਿਕਾਵਾਂ ਲਈ ਪ੍ਰਸਿੱਧੀ ਪ੍ਰਾਪਤ ਕੀਤੀ, ਉਸਦਾ ਸਭ ਤੋਂ ਮਸ਼ਹੂਰ ਕਿਰਦਾਰ ਕਲਾਸਿਕ ਫਿਲਮ ਸ਼ੋਲੇ (1975) ਵਿੱਚ ਗੱਬਰ ਸਿੰਘ[2] ਅਤੇ ਮੁਕੱਦਰ ਕਾ ਸਿਕੰਦਰ (1978) ਵਿੱਚ ਦਿਲਾਵਰ ਦਾ ਸੀ।
ਅਮਜਦ ਖ਼ਾਨ | |
---|---|
![]() | |
ਜਨਮ | ਅਮਜਦ ਜ਼ਕਾਰੀਆ ਖ਼ਾਨ 12 ਨਵੰਬਰ 1940 ਮੁੰਬਈ, ਬਰਤਾਨਵੀ ਭਾਰਤ |
ਮੌਤ | 27 ਜੁਲਾਈ 1992 ਮੁੰਬਈ, ਮਹਾਂਰਾਸ਼ਟਰ, ਭਾਰਤ | (ਉਮਰ 51)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਫ਼ਿਲਮ ਅਦਾਕਾਰ, ਨਿਰਦੇਸ਼ਕ |
ਸਰਗਰਮੀ ਦੇ ਸਾਲ | 1965–1992 |
ਪ੍ਰਸਿੱਧੀ | ਗੱਬਰ ਸਿੰਘ |
ਹਵਾਲੇਸੋਧੋ
- ↑ "Remember the old baddies?". MSN India. Archived from the original on 5 February 2012. Retrieved 4 February 2012. Unknown parameter
|url-status=
ignored (help) - ↑ "Gabbar Singh". Timesofindia.indiatimes.com. Retrieved 30 April 2012.