ਅਮਨ ਸਿੰਘ ਦੀਪ (ਅੰਗਰੇਜ਼ੀ : Aman Singh Deep), ਜਿਸ ਦਾ ਪੁਰਾਣਾ ਨਾਮ ਅਮਨਦੀਪ ਸਿੰਘ ਸੀ, ਇੱਕ ਭਾਰਤੀ ਅਦਾਕਾਰ, ਮਾਡਲ ਹੈ ਜੋ ਕਿ ਇਬ੍ਰਹਿਮਵਾਲ,ਕਪੂਰਥਲਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ |

ਅਮਨ ਸਿੰਘ ਦੀਪ
ਜਨਮਅਮਨਦੀਪ ਸਿੰਘ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਮਾਡਲ
ਵੈੱਬਸਾਈਟAman Singh Deep

ਮੁਢਲਾ ਜੀਵਨਸੋਧੋ

ਅਮਨ ਨੇ ਆਪਣੀ ਸੈਕੰਡਰੀ ਪੜ੍ਹਾਈ ਜੀ.ਬੀ. ਪਬਲਿਕ ਸਕੂਲ,[1] ਢਿਲਵਾਂ, ਕਪੂਰਥਲਾ ਜ਼ਿਲ੍ਹਾ ਤੋਂ ਅਤੇ ਉੱਚ-ਸੈਕੰਡਰੀ ਪੜ੍ਹਾਈ ਗੁਰੂ ਨਾਨਕ ਪ੍ਰੇਮ ਕਾਰਮਸਰ ਪਬਲਿਕ ਸਕੂਲ, [2] ਨਡਾਲਾ, ਕਪੂਰਥਲਾ ਜ਼ਿਲ੍ਹਾ ਤੋਂ ਕੀਤੀ ਹੈ | ਇਸ ਤੋਂ ਬਾਅਦ ਅਮਨ ਨੇ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਤੋਂ ਬੀ.ਏ. ਵਿੱਚ ਡਿਗਰੀ ਪ੍ਰਾਪਤ ਕੀਤੀ |

ਨਿਜੀ ਜ਼ਿੰਦਗੀਸੋਧੋ

ਅਮਨ ਦੇ ਪਿਤਾ ਸਰਦਾਰ ਰਘਬੀਰ ਸਿੰਘ ਅਤੇ ਮਾਤਾ ਸਰਦਾਰਨੀ ਹਰਪ੍ਰੀਤ ਕੌਰ ਹਨ | ਅਮਨ ਦੇ ਦੋ ਜੁੜਵਾ ਭਰਾ - ਦਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਵੀ ਹਨ |

ਕਰੀਅਰਸੋਧੋ

ਅਮਨ ਨੇ ਆਪਣੇ ਕਰਿਅਰ ਦੀ ਸ਼ੁਰੂ ਆਤ ਪੀ.ਟੀ.ਸੀ। ਪੰਜਾਬੀ ਦੇ ਇੱਕ ਨੌਜਵਾਨ-ਅਧਾਰਿਤ ਪ੍ਰਸਿੱਧ ਪੰਜਾਬੀ ਅਸਲੀਅਤ ਟੈਲੀਵਿਜ਼ਨ ਸ਼ੋਅ, ਪੀ.ਟੀ.ਸੀ। ਪੰਜਾਬੀ ਮਿਃ ਪੰਜਾਬ ਤੋਂ ਕੀਤੀ ਹੈ | ਅਮਨ ਪੀ.ਟੀ.ਸੀ। ਪੰਜਾਬੀ ਮਿਃ ਪੰਜਾਬ 2015 ਦਾ ਜੇਤੂ ਹੈ |[1][2][3][4][5][6]

ਹਵਾਲੇਸੋਧੋ

  1. "23 हजार युवाओं को मात दे िमस्टर पंजाब बना अमनदीप". ਜਨੁਅਰੀ 25, 2016. Retrieved ਜਨੁਅਰੀ 25, 2016.  Check date values in: |access-date=, |date= (help)
  2. "'ਮਿਸਟਰ ਪੰਜਾਬ' ਜੇਤੂ ਅਮਨਦੀਪ ਦਾ ਨਡਾਲਾ ਪੁੱਜਣ 'ਤੇ ਹੋਇਆ ਨਿੱਘਾ ਸਵਾਗਤ (ਤਸਵੀਰਾਂ)". ਜਨੁਅਰੀ 25, 2016. Retrieved ਜਨੁਅਰੀ 25, 2016.  Check date values in: |access-date=, |date= (help)
  3. "ਕਪੂਰਥਲਾ ਦਾ ਅਮਨਦੀਪ ਸਿੰਘ ਬਣਿਆ ਮਿਸਟਰ ਪੰਜਾਬ". ਜਨੁਅਰੀ 25, 2016. Retrieved ਜਨੁਅਰੀ 25, 2016.  Check date values in: |access-date=, |date= (help)
  4. "PTC Punjabi announces winner of 'Mr. Punjab' '15". ਅਕਤੂਬਰ 13, 2016. Retrieved ਅਕਤੂਬਰ 13, 2016.  Check date values in: |access-date=, |date= (help)
  5. "PTC Mr. Punjab 2015 Grand Finale Winner Name AMAN SINGH DEEP 23 Jan 2016 Results Performances". ਜਨੁਅਰੀ 23, 2016. Retrieved ਜਨੁਅਰੀ 23, 2016.  Check date values in: |access-date=, |date= (help)
  6. "Mr Punjab 2015 Winner Aman Singh Deep Photo PTC Punjabi". ਜਨੁਅਰੀ 23, 2016. Retrieved ਜਨੁਅਰੀ 23, 2016.  Check date values in: |access-date=, |date= (help)

ਬਾਹਰੀ ਕੜੀਆਂਸੋਧੋ