ਅਮਰਜੀਤ ਸੂਫ਼ੀ
(ਅਮਰਜੀਤ ਸੂਫੀ ਤੋਂ ਮੋੜਿਆ ਗਿਆ)
ਅਮਰਜੀਤ ਸੂਫ਼ੀ ਕੈਨੇਡੀਅਨ ਪੰਜਾਬੀ ਲੇਖਕ ਹੈ।
ਰਚਨਾਵਾਂ
ਸੋਧੋ- ਹੋਂਦ ਕਥਾ (ਕਵਿਤਾ)
- ਪੰਜਾਬ ਸਮੱਸਿਆ ਇੱਕ ਵਿਸ਼ਲੇਸ਼ਣ (ਵਾਰਤਕ), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1992
- ਪੰਜਾਬੀਅਤ ਦੇ ਨਾਂ 'ਤੇ ਵੱਖਵਾਦ ਦੀ ਵਕਾਲਤ, (ਵਾਰਤਕ), ਅਨੂਪਮ ਪ੍ਰੈਸ, ਜਲੰਧਰ, 1995
- ਹੋ ਚੀ ਮਿੰਨ ਦੀ ਜੀਵਨੀ (ਵਾਰਤਕ), 1996, ਚਿਰਾਗ ਪ੍ਰਕਾਸ਼ਨ
- ਸ਼ਹੀਦ ਭਗਤ ਸਿੰਘ ਦੀ ਨਾਸਤਿਕਤਾ (ਵਾਰਤਕ), ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ, 2003
- ਸਵੈ-ਜੀਵਨੀ ਕਾਮਰੇਡ ਏ. ਕੇ. ਗੁਪਾਲਨ (ਵਾਰਤਕ: ਅੰਗ੍ਰੇਜ਼ੀ ਤੋਂ ਅਨੁਵਾਦ), ਦੇਸ਼ ਸੇਵਕ ਪ੍ਰਕਾਸ਼ਨ ਚੰਡੀਗੜ, 2005
- ਸਿੰਮਲ ਰੁਖੁ ਸਰਾਇਰਾ (ਨਾਵਲ), ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2007