ਅਮਰਪ੍ਰੀਤ ਸਿੰਘ ਝੀਤਾ

ਪੰਜਾਬੀ ਲੇਖਕ

ਅਮਰਪ੍ਰੀਤ ਸਿੰਘ ਝੀਤਾ (ਜਨਮ 23-1-1983)

ਅਮਰਪ੍ਰੀਤ ਸਿੰਘ ਝੀਤਾ ਦਾ ਜਨਮ ਪਿੰਡ ਨੰਗਲ ਅੰਬੀਆ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ, ਪੰਜਾਬ (ਭਾਰਤ) ਵਿੱਚ ਪਿਤਾ ਸ. ਦਰਸ਼ਨ ਸਿੰਘ ਝੀਤਾ ਅਤੇ ਮਾਤਾ ਸਰਦਾਰਨੀ ਗੁਰਵਿੰਦਰ ਕੌਰ ਝੀਤਾ ਦੇ ਘਰ ਹੋਇਆ। ਉਹ ਬੀਐਸਸੀ (ਇਕਨਾਮਿਕਸ), ਬੀ ਐਡ, ਅਤੇ ਐਮਏ (ਇਕਨਾਮਿਕਸ) ਅਧਿਆਪਕ ਹੈ।

ਰਚਨਾਵਾਂ

ਸੋਧੋ
  • ਬੀਬੇ ਰਾਣੇ
  • ਪੰਖੇਰੂ
  • ਕਾਕਾ ਬੱਲੀ