ਅਮਰੀਕੀ ਅੰਗਰੇਜ਼ੀ, ਮੁੱਖ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਰਤੀਆਂ ਜਾਂਦੀਆਂ ਅੰਗਰੇਜ਼ੀ ਦੀਆਂ ਉਪ-ਭਾਸ਼ਾਵਾਂ ਦਾ ਇੱਕ ਸਮੂਹ ਹੈ। ਅੰਗਰੇਜ਼ੀ ਦੇ ਸੰਸਾਰ ਦੇ ਮੂਲ ਬੁਲਾਰਿਆਂ ਦੀ ਲਗਭਗ ਦੋ ਤਿਹਾਈ ਤਦਾਦ, ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੀ ਹੈ।[1] ਅਮਰੀਕੀ ਅੰਗਰੇਜ਼ੀ ਦਾ ਮੁੱਖ ਲਹਿਜ਼ਾ ਜਨਰਲ ਅਮਰੀਕੀ ਲਹਿਜ਼ੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜੋ ਖੇਤਰੀ, ਨਸਲੀ, ਜਾਂ ਸੱਭਿਆਚਾਰਕ ਫ਼ਰਕਾਂ ਤੋਂ ਬਹੁਤ ਹੱਦ ਤੱਕ ਮੁਕਤ ਹੈ।

ਹਵਾਲੇ

ਸੋਧੋ
  1. Crystal, David (1997). English as a Global Language. Cambridge: Cambridge University Press. ISBN 0-521-53032-6.