ਅਮਸਤੱਰਦਮ ਅਰੇਨਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਅਮਸਤੱਰਦਮ ਅਰੇਨਾ, ਇਸ ਨੂੰ ਅਮਸਤੱਰਦਮ, ਨੀਦਰਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਏ. ਐਫ. ਸੀ। ਅਜਾਕਸ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 53,052 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]
ਅਮਸਤੱਰਦਮ ਅਰੇਨਾ | |
---|---|
ਅਰੇਨਾ | |
ਪੂਰਾ ਨਾਂ | ਅਮਸਤੱਰਦਮ ਅਰੇਨਾ |
ਟਿਕਾਣਾ | ਅਮਸਤੱਰਦਮ, ਨੀਦਰਲੈਂਡ |
ਗੁਣਕ | 52°18′51″N 4°56′31″E / 52.31417°N 4.94194°E |
ਉਸਾਰੀ ਮੁਕੰਮਲ | 1993–1996 |
ਖੋਲ੍ਹਿਆ ਗਿਆ | 14 ਅਗਸਤ 1996 |
ਤਲ | ਘਾਹ |
ਉਸਾਰੀ ਦਾ ਖ਼ਰਚਾ | € 14,00,00,000 |
ਸਮਰੱਥਾ | 53,052[1] |
ਵੀ.ਆਈ.ਪੀ. ਸੂਟ | 83 |
ਮਾਪ | 105 x 68 ਮੀਟਰ |
ਕਿਰਾਏਦਾਰ | |
ਏ. ਐਫ. ਸੀ। ਅਜਾਕਸ[2] |
ਹਵਾਲੇ
ਸੋਧੋਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਅਮਸਤੱਰਦਮ ਅਰੇਨਾ ਨਾਲ ਸਬੰਧਤ ਮੀਡੀਆ ਹੈ।