ਅਮਿਤ ਤ੍ਰਿਵੇਦੀ ਇੱਕ ਭਾਰਤੀ ਫਿਲਮ ਸਕੋਰ ਸੰਗੀਤਕਾਰ, ਸੰਗੀਤ ਨਿਰਦੇਸ਼ਕ, ਗਾਇਕ ਅਤੇ ਗੀਤਕਾਰ ਹੈ। ਉਸਦਾ ਜਨਮ ਬਾਂਦਰਾ ਮੁੰਬਈ ਵਿੱਚ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ। ਥੀਏਟਰ ਅਤੇ ਜਿੰਗਲ ਸੰਗੀਤਕਾਰ ਦੇ ਤੌਰ 'ਤੇ ਕੰਮ ਕਰਨ ਤੋਂ ਬਾਅਦ ਅਤੇ ਐਲਬਮਾਂ ਸੇ ਸੰਗੀਤ ਰਚਣ ਤੋਂ ਬਾਅਦ, ਉਹ 2008 ਦੀ ਹਿੰਦੀ ਫਿਲਮ ਆਮਿਰ ਰਾਹੀਂਂ ਬਾਲੀਵੁੱਡ ਵਿੱਚ ਸ਼ਾਮਲ ਹੋਇਆ।[1] ਹਿੰਦੀ ਫ਼ਿਲਮ ਦੇਵ.ਡੀ (2009) ਵਿੱਚ ਉਸਦੇ ਕੰਮ ਦੀ ਕੲਫੀ ਪ੍ਰਸ਼ੰਸ਼ਾ ਹੋਈ।[2][3] ਇਸ ਫਿਲਮ ਨੇ ਉਸਨੂੰ ਬਹੁਤ ਸਾਰੇ ਅਵਾਰਡ ਦਿੱਤੇ ਜਿਨ੍ਹਾਂ ਵਿੱਚ 2010 ਦੇ ਵਧੀਆ ਸੰਗੀਤ ਨਿਰਦੇਸ਼ਨ ਲਈ ਰਾਸ਼ਟਰੀ ਫਿਲਮ ਪੁਰਸਕਾਰ ਸ਼ਾਮਲ ਹੈ।

ਅਮਿਤ ਤ੍ਰਿਵੇਦੀ
2014 ਵਿੱਚ ਅਮਿਤ ਤ੍ਰਿਵੇਦੀ
2014 ਵਿੱਚ ਅਮਿਤ ਤ੍ਰਿਵੇਦੀ
ਜਾਣਕਾਰੀ
ਜਨਮ (1979-04-08) 8 ਅਪ੍ਰੈਲ 1979 (ਉਮਰ 44)
ਮੁੰਬਈ, ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਸਾਉਂਡਟਰੈਕ, ਭਾਰਤੀ ਫ਼ਿਲਮ ਸੰਗੀਤ, ਇੰਡੀ ਪੌਪ
ਕਿੱਤਾਸੰਗੀਤਕਾਰ, ਰਿਕਾਰਡ ਨਿਰਮਾਤਾ, ਗਾਇਕ, ਗੀਤਕਾਰ
ਸਾਲ ਸਰਗਰਮ2001–ਹੁਣ ਤੱਕ

ਹਵਾਲੇ ਸੋਧੋ

  1. Why we should applaud Aamir by Raja Sen, Rediff.com, 5 June 2008.
  2. "Dev.D – music review by Amanda Sodhi". Planet Bollywood. 28 December 2008. Retrieved 18 October 2011.
  3. Amit Trivedi’s music in Dev D derives from his musical journey Archived 24 September 2012 at the Wayback Machine. The Indian Express, 21 January 2009.