ਅਮੀਨ ਮਲਿਕ
ਅਮੀਨ ਮਲਿਕ ਇੰਗਲੈਂਡ ਵਸਦਾ ਪਰਵਾਸੀ ਪੰਜਾਬੀ ਕਹਾਣੀਕਾਰ, ਪੱਤਰਕਾਰ ਅਤੇ ਸਾਹਿਤਕਾਰ ਸੀ।
ਅਮੀਨ ਦਾ ਜਨਮ ਭਾਰਤ ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਅਜਨਾਲੇ ਨੇੜੇ ਚਮਿਆਰੀ ਪਿੰਡ ਵਿੱਚ ਹੋਇਆ। ਸੰਤਾਲੀ ਤੋਂ ਬਾਅਦ ਉਸਦਾ ਪਰਿਵਾਰ ਪਾਕਿਸਤਾਨ ਵਾਲ਼ੇ ਪੰਜਾਬ ਦੇ ਨਗਰ ਨਾਰੋਵਾਲ ਚਲਾ ਗਿਆ। ਉਸਦਾ ਬਚਪਨ ਬਹੁਤ ਕਠਿਨ ਹਾਲਤਾਂ ਵਿੱਚ ਬੀਤਿਆ।[1] [2]
ਕਿਤਾਬਾਂ
ਸੋਧੋ- ਸਾਂਝੀ ਕੁੱਖ (ਨਾਵਲ)
- ਅੱਥਰੀ (ਨਾਵਲ)
- ਗੁੰਗੀ ਤਰੇਹ (ਕਹਾਣੀ ਸੰਗ੍ਰਹਿ)
- ਆਲ੍ਹਣਿਆਂ ਤੋਂ ਦੂਰ
- ਯਾਦਾਂ ਦੇ ਪਿਛਵਾੜੇ