ਅਮੋਕਸੀਸਿਲਿਨ
ਅਮੋਕਸੀਸਿਲਿਨ (ਅੰਗਰੇਜ਼ੀ:Amoxicillin), ਇੱਕ ਐਂਟੀਬਾਇਟਿਕ ਹੈ ਜੋ ਬਹੁਤ ਸਾਰੇ ਜੀਵਾਣੂਆਂ ਦੇ ਲਾਗ ਦੇ ਇਲਾਜ ਲਈ ਉਪਯੋਗੀ ਹੈ। ਇਹ ਮੱਧ-ਕੰਨ ਦੇ ਇਨਫੈਕਸ਼ਨਾਂ ਲਈ ਪਹਿਲੀ ਲਾਈਨ ਦਾ ਇਲਾਜ ਹੈ। ਇਹ ਸਟ੍ਰੈੱਪ ਥਰੋਟ, ਨਮੂਨੀਆ, ਚਮੜੀ ਦੀ ਲਾਗ ਅਤੇ ਪਿਸ਼ਾਬ ਨਾਲੀ ਦੀਆਂ ਲਾਗਾਂ ਲਈ ਵਰਤਿਆ ਜਾ ਸਕਦਾ ਹੈ।[1] ਇਸ ਨੂੰ ਮੂੰਹ ਰਾਹੀਂ ਜਾਂ ਫਿਰ ਇੰਜੈਕਸ਼ਨ ਦੁਆਰਾ ਲਿਆ ਜਾਂਦਾ ਹੈ।[2]
Clinical data | |
---|---|
ਉਚਾਰਨ | /əˌmɒksɪˈsɪlɪn/ |
ਟਰੇਡ ਨਾਮ | ਸੈਂਕੜੇ ਨਾਮ |
ਸਮਾਰਥੀ | amox, amoxycillin (AAN AU) |
ਏਐਚਐਸਐਸ / ਡਰੱਗਜ਼.ਕੌਮ | monograph |
MedlinePlus | a685001 |
Pregnancy category | |
Routes of administration | By mouth, intravenous |
ATC code | |
Legal status | |
Legal status | ਫਰਮਾ:Infobox drug/legal status |
Pharmacokinetic data | |
ਬਾਇਓ-ਉਪਲਬਧਤਾ | 95% by mouth |
Metabolism | less than 30% biotransformed in liver |
Biological half-life | 61.3 minutes |
Excretion | Kidneys |
Identifiers | |
| |
CAS Number | |
PubChem CID | |
PubChem SID | |
IUPHAR/BPS | |
DrugBank | |
ChemSpider | |
UNII | |
KEGG | |
ChEBI | |
ChEMBL | |
NIAID ChemDB | |
PDB ligand | |
ECHA InfoCard | 100.043.625 |
Chemical and physical data | |
Formula | ਫਰਮਾ:Infobox drug/chemical formula |
Molar mass | ਫਰਮਾ:Chem molar mass |
3D model (JSmol) | |
| |
| |
(verify) |
ਆਮ ਮਾੜੇ ਪ੍ਰਭਾਵਾਂ ਵਿੱਚ ਕਚਿਆਣ ਅਤੇ ਧੱਫ਼ੜ ਸ਼ਾਮਿਲ ਹਨ। ਇਹ ਖਮੀਰ ਦੀਆਂ ਲਾਗਾਂ ਦੇ ਖਤਰੇ ਨੂੰ ਵੀ ਵਧਾ ਸਕਦਾ ਹੈ ਅਤੇ ਜਦੋਂ ਕਲੇਵੂਲਨਿਕ ਐਸਿਡ ਨਾਲ ਮਿਲਾਇਆ ਜਾਂਦਾ ਹੈ,ਦਸਤ ਲੱਗ ਸਕਦੇ ਹਨ।[3] ਇਹ ਉਹਨਾਂ ਲੋਕਾਂ ਵਿੱਚ ਨਹੀਂ ਵਰਤੀ ਜਾਣੀ ਚਾਹੀਦੀ ਜਿਹਨਾਂ ਨੂੰ ਪੈਨਿਸਿਲਿਨ ਤੋਂ ਐਲਰਜੀ ਹੈ। ਕਿਡਨੀ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਲਈ ਵਰਤਣ ਯੋਗ ਹੋਣ ਦੇ ਨਾਤੇ, ਖ਼ੁਰਾਕ ਨੂੰ ਘਟਾਇਆ ਜਾ ਸਕਦਾ ਹੈ। ਗਰਭਵਤੀ ਅਤੇ ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈਇਸਦਾ ਉਪਯੋਗ ਨੁਕਸਾਨਦੇਹ ਨਹੀਂ ਜਾਪਦਾ।
ਹਵਾਲੇ
ਸੋਧੋ- ↑ "Amoxicillin". The American Society of Health-System Pharmacists. Archived from the original on 5 September 2015. Retrieved 1 August 2015.
{{cite web}}
: Unknown parameter|deadurl=
ignored (|url-status=
suggested) (help) - ↑ "Amoxicillin Sodium for Injection". EMC. 10 February 2016. Archived from the original on 27 October 2016. Retrieved 26 October 2016.
{{cite web}}
: Unknown parameter|deadurl=
ignored (|url-status=
suggested) (help) - ↑ Gillies, M; Ranakusuma, A; Hoffmann, T; Thorning, S; McGuire, T; Glasziou, P; Del Mar, C (17 November 2014). "Common harms from amoxicillin: a systematic review and meta-analysis of randomized placebo-controlled trials for any indication". CMAJ : Canadian Medical Association Journal. 187: E21-31. doi:10.1503/cmaj.140848. PMC 4284189. PMID 25404399.