ਅਯਾਨਾਕੇਰੇ ਕਰਨਾਟਕ, ਭਾਰਤ ਦੇ ਸਖਾਰਾਯਾਪਟਨਾ ਪਿੰਡ ਦੇ ਨੇੜੇ ਇੱਕ ਝੀਲ ਹੈ ਜੋ ਕੀ ਚਿਕਮਗਲੂਰ ਤੋਂ 18 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ ਹੈ। । ਇਹ ਝੀਲ 18 ਕਿਲੋਮੀਟਰ ਦੀ ਦੂਰੀ ਤੱਕ ਦੇ ਕਈ ਪਿੰਡਾਂ ਲਈ ਖੇਤੀਬਾੜੀ ਦੀਆਂ ਗਤੀਵਿਧੀਆਂ ਲਈ ਇੱਕ ਪ੍ਰਮੁੱਖ ਪਾਣੀ ਦਾ ਸਰੋਤ ਹੈ। । ਝੀਲ ਵਿੱਚ ਪਾਣੀ ਵੰਡਣ ਲਈ 10 ਨਹਿਰਾਂ ਹਨ। [1]

ਅਯਾਨਾਕੇਰੇ
ਝੀਲ ਦਾ ਇੱਕ ਦ੍ਰਿਸ਼
ਝੀਲ ਦਾ ਇੱਕ ਦ੍ਰਿਸ਼
ਅਯਾਨਾਕੇਰੇ is located in ਕਰਨਾਟਕ
ਅਯਾਨਾਕੇਰੇ
ਅਯਾਨਾਕੇਰੇ
ਸਥਿਤੀਚਿਕਮਗਲੂਰ ਜ਼ਿਲ੍ਹਾ, ਕਰਨਾਟਕ, ਭਾਰਤ
ਗੁਣਕ13°26′35″N 75°52′48″E / 13.443014°N 75.879976°E / 13.443014; 75.879976
Catchment areaਕ੍ਰਿਸ਼ਨਾ ਬੇਸਿਨ

ਇਹ ਮੰਨਿਆ ਜਾਂਦਾ ਹੈ ਕਿ ਝੀਲ ਦਾ ਨਿਰਮਾਣ ਮੂਲ ਰੂਪ ਵਿੱਚ ਸਖਾਰਯਾਪਟਨਾ ਪਿੰਡ ਦੇ ਸ਼ਾਸਕ ਰੁਕਮੰਗਦਾ ਰਾਯਾ ਵੱਲੋਂ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਹੋਯਸਾਲਾ ਰਾਜਿਆਂ ਵੱਲੋਂ 1156 ਈਸਵੀ ਵਿੱਚ ਇਸ ਝੀਲ ਦੀ ਮੁਰੰਮਤ ਕੀਤੀ ਗਈ ਸੀ। ਇਹ ਝੀਲ 1560 ਹੈਕਟੇਅਰ ਦੇ ਖੇਤੀ ਵਾਲੀ ਖੇਤਰ ਨੂੰ ਪਾਲਦੀ ਹੈ । [2] ਝੀਲ ਬੈਕਗ੍ਰਾਉਂਡ ਵਿੱਚ ਸ਼ਕੁਨਾਗਿਰੀ ਪਹਾੜੀ ਦੇ ਨਾਲ ਇਸਦੇ ਸੁੰਦਰ ਲੈਂਡਸਕੇਪ ਲਈ ਜਾਣੀ ਜਾਂਦੀ ਹੈ, ਪਰ ਸਹੂਲਤਾਂ ਦੀ ਘਾਟ ਸੈਲਾਨੀਆਂ ਨੂੰ ਇਸ ਝੀਲ ਦਾ ਦੌਰਾ ਕਰਨ ਵੇਲੇ ਨਿਰਾਸ਼ ਕਰਦੀ ਹੈ। [3]

ਹਵਾਲੇ

ਸੋਧੋ
  1. "Ayyanakere lifeline of Sakharayapatna villages". Deccan Herald News paper. 9 May 2010. Retrieved 29 July 2016.
  2. "Ayyanakere". chickmagalur.nic.in Govt. website. Chickmagalur Govt. agencies. Archived from the original on 14 September 2017. Retrieved 29 July 2016.
  3. Prakash, B V (31 July 2012). "The Lore of Ayyanakere". Deccan Herald Newspaper. Retrieved 29 July 2016.