ਅਰਚਨਾ ਗੁਪਤਾ ਇੱਕ ਭਾਰਤ, ਮੁੰਬਈ ਦੀ ਮਾਡਲ ਅਤੇ ਅਭਿਨੇਤਰੀ ਹੈ। ਇਸ ਨੇ ਤਮਿਲ, ਕਾਂਗੜਾ, ਮਲਿਆਲਮ, ਤੇਲਗੂ ਅਤੇ ਰਸ਼ੀਆ ਆਦਿ ਫ਼ਿਲਮਾਂ ਵਿੱਚ ਕੰਮ ਕੀਤਾ।[1]

ਅਰਚਨਾ ਗੁਪਤਾ
ਜਨਮ
ਹੋਰ ਨਾਮਅਰਚਨਾ
ਪੇਸ਼ਾਫ਼ਿਲਮ ਅਭਿਨੇਤਰੀ, ਮਾਡਲ
ਸਰਗਰਮੀ ਦੇ ਸਾਲ2008–ਹੁਣ ਤੱਕ

ਨਿੱਜੀ ਜੀਵਨ

ਸੋਧੋ

ਗੁਪਤਾ ਦਾ ਜਨਮ ਆਗਰਾ ਵਿੱਚ ਹੋਇਆ। ਇਸ ਦੀ ਇੱਕ ਭੈਣ ਵੰਦਨਾ ਗੁਪਤਾ ਹੈ ਜੋ ਇੱਕ ਅਭਿਨੇਤਰੀ ਹੈ।[2][3]

ਕੈਰੀਅਰ

ਸੋਧੋ

ਗੁਪਤਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੇਲਗੂ ਰਾਹੀਂ ਫਿਲਮ ਅੰਦਮਿਨਾ ਮਾਨਾਸੁਲੋ ਤੋਂ ਕੀਤੀ।[4][5] ਇਸ ਨੇ ਸਰਕਸ ਫ਼ਿਲਮ ਰਾਹੀਂ ਕਰਨਾਟਕ ਦੀ ਸ਼ੁਰੂਆਤ ਕੀਤੀ।[6] 2013 ਵਿੱਚ ਇਸ ਨੇ ਮਲਿਆਲਮ ਦਾ ਇੱਕ ਪ੍ਰੋਜੈਕਟ ਜਿੱਤਿਆ, ਜਿਸ ਵਿੱਚ ਰਸਪੁਤਿਨ, ਹੈਂਗਓਵਰ ਫ਼ਿਲਮਾਂ ਸ਼ਾਮਿਲ ਸਨ। [1]

ਫਿਲਮੋਗ੍ਰਾਫ਼ੀ

ਸੋਧੋ
ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2008 ਅੰਡਾਮੈਨਾ ਮਨਸੁਲੋ ਬਿੰਦੂ ਤੇਲਗੂ
ਸਾਂਚਾ ਛੋਕਰੀ ਹਿੰਦੀ ਆਰਟ ਫ਼ਿਲਮ[2]
2009 ਸਰਕਸ ਪ੍ਰਿਆ ਕੰਨੜ
2010 ਲਿਫਟ ਕੋਡਲਾ ਕੰਨੜ
2011 ਕਰਥਿਕ ਨਿਸ਼ਾ ਕੰਨੜ
ਕ਼ੁਇੰਜ਼ ! ਡੇਸਟੀਨੀ ਆਫ ਡਾਂਸ ਨੰਦਨੀ ਹਿੰਦੀ
ਅਚਚੁ ਮਚਚੁ ਕੰਨੜ
2012 ਮਾਸੀ ਤਮਿਲ
2013 ਕਾਂਚੀ ਗੌਰੀ ਮਲਿਆਲਮ
ਡਿਜਾਇਰ ਆਫ ਦਾ ਹਾਰਟ ਰਾਧਾ ਇੰਗਲਿਸ਼
2014 ਹੈਂਗ ਓਵਰ ਰੇਸ਼ਮੀ ਮਲਿਆਲਮ
ਆਰੀਅਨ ਹਮਸਾ Kannada
2015 ਰਾਸਪੁਤਿਨ ਅੰਬਿਲੀ ਮਲਿਆਲਮ [7]
ਇਰੂਵਰ ਉਲੱਮ ਸਮਭਵੀ ਤਾਮਿਲ ਫ਼ਿਲਮਿੰਗ[8]
ਅਗਨੀ -ਦਾ ਫਾਇਰ ਹਿੰਦੀ ਫ਼ਿਲਮਿੰਗ
ਰਾਜਾ ਵਾਸਕਾ ਰਸ਼ੀਅਨ ਫ਼ਿਲਮਿੰਗ

ਹਵਾਲੇ

ਸੋਧੋ
  1. 1.0 1.1 "Archanaa gets reel". Deccan Chronicle. 2013-05-24. Archived from the original on 26 October 2014. Retrieved 2013-07-18.
  2. 2.0 2.1 TNN (2008-12-02). "Small town to fame: Archana - Times Of India". Articles.timesofindia.indiatimes.com. Archived from the original on 2011-08-11. Retrieved 2013-07-18. {{cite web}}: Unknown parameter |dead-url= ignored (|url-status= suggested) (help) Archived 2011-08-11 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2011-08-11. Retrieved 2017-03-19. {{cite web}}: Unknown parameter |dead-url= ignored (|url-status= suggested) (help) Archived 2011-08-11 at the Wayback Machine.
  3. Y Maheswara Reddy (2010-09-29). "Director's Delight". The New Indian Express. Retrieved 2013-07-18.
  4. "Great Andhra". Great Andhra. Archived from the original on 2012-09-14. Retrieved 2013-07-18. {{cite web}}: Unknown parameter |dead-url= ignored (|url-status= suggested) (help)
  5. "Ganesh's Circus takes off - Oneindia Entertainment". Entertainment.oneindia.in. 2008-08-07. Archived from the original on 15 April 2012. Retrieved 2013-07-18.
  6. "Ganesh shines in 'Circus' (Kannada Film Review) - Thaindian News". Thaindian.com. 2009-01-16. Archived from the original on 2009-06-11. Retrieved 2013-07-18. {{cite web}}: Unknown parameter |dead-url= ignored (|url-status= suggested) (help)
  7. Navamy Sudhish for the New Indian Express. 22 February 2014. 'Rasputin', the Story of Three Youngsters is a Humorous Drama Archived 2016-02-15 at the Wayback Machine.
  8. Nikhil Raghavan for The Hindu. 30 December 2013. Shot Cuts: Triangular love story