ਅਰਜਨਟੀਨੀ ਪੇਸੋ

ਅਰਜਨਟੀਨਾ ਦੀ ਮੁਦਰਾ

ਪੇਸੋ (ਮੂਲ ਤੌਰ ਉੱਤੇ ਵਟਾਂਦਰਾਯੋਗ ਪੇਸੋ ਵਜੋਂ ਸਥਾਪਤ ਕੀਤ ਗਿਆ) ਅਰਜਨਟੀਨਾ ਦੀ ਮੁਦਰਾ ਹੈ ਜਿਹਦਾ ਨਿਸ਼ਾਨ $ ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ। ਇਹਦਾ ISO 4217 ਕੋਡ ARS ਹੈ। ਕਈ ਹੋਰ ਪੁਰਾਣੀਆਂ ਅਰਜਨਟੀਨੀ ਮੁਦਰਾਵਾਂ ਨੂੰ ਵੀ "ਪੇਸੋ" ਕਿਹਾ ਜਾਂਦਾ ਸੀ; ਜਿਵੇਂ-ਜਿਵੇਂ ਮਹਿੰਗਾਈ ਵਧੀ ਘੱਟ ਸਿਫ਼ਰਾਂ ਵਾਲੀ ਅਤੇ ਵੱਖਰੇ ਵਿਸ਼ੇਸ਼ਕ ਵਾਲੀ ਨਵੀਂ ਮੁਦਰਾ (ਪੇਸੋ ਰਾਸ਼ਟਰੀ ਮੁਦਰਾ, ਪੇਸੋ ਕਨੂੰਨ 18188, ਪੇਸੋ ਅਰਜਨਟੀਨੀ...) ਜਾਰੀ ਕੀਤੀ ਗਈ। 1969 ਤੋਂ ਲੈ ਕੇ 13 ਸਿਫ਼ਰ (ਦਸ ਟ੍ਰਿਲੀਅਨ ਦਾ ਗਣਕ) ਲੋਪ ਹੋ ਚੁੱਕੇ ਹਨ।

ਅਰਜਨਟੀਨੀ ਪੇਸੋ
Peso argentino (ਸਪੇਨੀ)
ISO 4217
ਕੋਡARS (numeric: 032)
ਉਪ ਯੂਨਿਟ0.01
Unit
ਨਿਸ਼ਾਨ$
Denominations
ਉਪਯੂਨਿਟ
 1/100ਸਿੰਤਾਵੋ
ਬੈਂਕਨੋਟ2, 5, 10, 20, 50, 100 ਪੇਸੋ
Coins5, 10, 25, 50 ਸਿੰਤਾਵੋ, 1, 2 ਪੇਸੋ
Demographics
ਵਰਤੋਂਕਾਰ ਅਰਜਨਟੀਨਾ
Issuance
ਕੇਂਦਰੀ ਬੈਂਕਅਰਜਨਟੀਨਾ ਕੇਂਦਰੀ ਬੈਂਕ
 ਵੈੱਬਸਾਈਟwww.bcra.gov.ar
Valuation
Inflation25% ਤੋਂ 26.1% (2012)
 ਸਰੋਤਬਾਂਕੋ ਸਿਊਦਾਦ ਅਤੇ ਪ੍ਰਾਈਵੇਟ ਕੰਸਲਟਿੰਗਾਂ[1][2]

ਹਵਾਲੇ

ਸੋਧੋ