ਅਰਜਨ ਸਿੰਘ ਮਸਤਾਨਾ
ਅਰਜਨ ਸਿੰਘ ਮਸਤਾਨਾ ਪੰਜਾਬ ਦੇ ਉਘੇ ਕਮਿਊਨਿਸਟ ਅਤੇ ਕਿਸਾਨ ਆਗੂ ਸੀ।[1] ਉਹ ਭਾਰਤ ਦੀ ਕਮਿਊਨਿਸਟ ਪਾਰਟੀ ਵਲੋਂ ਵਲਟੋਹਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਉਸ ਨੂੰ ਖ਼ਾਲਿਸਤਾਨੀ ਅੱਤਵਾਦੀਆਂ ਦੁਆਰਾ 27 ਮਾਰਚ 1986 ਨੂੰ ਕਤਲ ਕਰ ਦਿੱਤਾ ਗਿਆ ਸੀ।[2]
ਹਵਾਲੇ
ਸੋਧੋ- ↑ Thukral, Gobind (31 October 1986). "Punjab: Red Targets". India Today. Retrieved 1 October 2015.
- ↑ "Communist Leader is slain by Sikkha Spokane Chronicle 27 March 1986 Google News