ਅਰਥਸ਼ਾਸਤਰ
ਇਕਨਾਮਿਕਸ ਜਾਂ ਅਰਥਸ਼ਾਸਤਰ ਇੱਕ ਸਮਾਜਿਕ ਵਿਗਿਆਨ ਹੈ, ਜੋ ਆਰਥਕ ਸਰਗਰਮੀਆਂ ਵਿੱਚ ਲੱਗੇ ਵਿਅਕਤੀਆਂ, ਪਰਿਵਾਰਾਂ, ਅਤੇ ਸੰਗਠਨਾਂ ਦੇ ਆਰਥਿਕ ਵਿਵਹਾਰ ਦਾ ਅਧਿਐਨ ਕਰਦਾ ਹੈ। ਇਸ ਦੇ ਤਹਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵੰਡ, ਵਟਾਂਦਰੇ ਅਤੇ ਖਪਤ ਦਾ ਅਧਿਐਨ ਕੀਤਾ ਜਾਂਦਾ ਹੈ।
ਪਰਿਭਾਸ਼ਾਵਾਂਸੋਧੋ
ਆਧੁਨਿਕ ਅਰਥਸ਼ਾਸਤਰ ਦੀਆਂ ਅਨੇਕ ਪਰਿਭਾਸ਼ਾਵਾਂ ਮਿਲਦੀਆਂ ਹਨ। ਅਰਥਾਂ ਦੇ ਕੁਝ ਅੰਤਰ ਆਪਸ ਵਿੱਚ ਇਸ ਵਿਸ਼ੇ ਬਾਰੇ ਵੱਖ-ਵੱਖ ਵਿਚਾਰ ਜਾਂ ਵਿਚਾਰਾਂ ਦੇ ਵਿਕਾਸ ਨੂੰ ਪ੍ਰਗਟ ਕਰ ਹਨ।[2] ਸਕਾਟਿਸ਼ ਫ਼ਿਲਾਸਫ਼ਰ ਐਡਮ ਸਮਿਥ (1776) ਉਦੋਂ ਸਿਆਸੀ ਆਰਥਿਕਤਾ ਕਹੇ ਜਾਂਦੇ ਇਸ ਵਿਸ਼ੇ ਨੂੰ "ਰਾਸ਼ਟਰਾਂ ਦੀ ਦੌਲਤ ਦੀ ਪ੍ਰਕਿਰਤੀ ਅਤੇ ਕਾਰਨਾਂ ਦੀ ਪੜਤਾਲ" ਵਜੋਂ ਪਰਿਭਾਸ਼ਿਤ ਕੀਤਾ, ਖ਼ਾਸ ਕਰ:
- ਲੋਕਾਂ ਲਈ ਗੁਜਾਰੇਯੋਗ ਆਮਦਨ ਜਾਂ ਨਿਰਬਾਹ ... [ਅਤੇ] ਜਨਤਕ ਸੇਵਾ ਲਈ ਰਾਜ ਜਾਂ ਰਾਸ਼ਟਰਮੰਡਲ ਨੂੰ ਰੈਵੇਨਿਊ ਸਪਲਾਈ ਕਰਨ [ਦੇ ਦੋਹਰੇ ਮੰਤਵਾਂ ਲਈ] ਇੱਕ ਰਾਜਨੇਤਾ ਜਾਂ ਵਿਧਾਇਕ ਦੀ ਸਾਇੰਸ ਦੀ ਇੱਕ ਸ਼ਾਖਾ।[3]
ਹਵਾਲੇਸੋਧੋ
- ↑ "GDP (Official Exchange Rate)" (PDF). World Bank. Retrieved August 24, 2015.
- ↑ • Backhouse, Roger E., and Steven Medema (2008). "economics, definition of", The New Palgrave Dictionary of Economics, 2nd Edition, pp. 720–22. Abstract.
• _____ (2009). "Retrospectives: On the Definition of Economics", Journal of Economic Perspectives, 23(1), pp. 221–33. - ↑ Smith, Adam (1776). An Inquiry into the Nature and Causes of the Wealth of Nations, and Book IV, as quoted in Peter Groenwegen (1987) [2008]), "'political economy' and 'economics'", The New Palgrave: A Dictionary of Economics, v. 3, pp.904–07 (brief link).