ਅਰਬੀ ਪਰਾਇਦੀਪ
(ਅਰਬੀ ਪ੍ਰਾਇਦੀਪ ਤੋਂ ਮੋੜਿਆ ਗਿਆ)
'ਅਰਬੀ ਪਰਾਇਦੀਪ (Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. ਜਾਂ Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. ਵੀ) ਇੱਕ ਭੋਂ-ਪਿੰਡ ਹੈ ਜੋ ਅਫਰੀਕਾ ਦੇ ਉੱਤਰ-ਪੂਰਬ ਵੱਲ ਸਥਿਤ ਹੈ। ਇਸਨੂੰ ਅਰਬੀਆ[1] ਜਾਂ ਅਰਬੀ ਉਪਮਹਾਂਦੀਪ ਵੀ ਕਿਹਾ ਜਾਂਦਾ ਹੈ।[2] ਇਹ ਦੁਨੀਆ ਦਾ ਸਭ ਤੋਂ ਵੱਡਾ ਪਰਾਇਦੀਪ ਹੈ ਜਿਹਦਾ ਖੇਤਰਫਲ 3,237,500 ਵਰਗ ਕਿਲੋਮੀਟਰ ਹੈ।[3] ਇਹ ਏਸ਼ੀਆਈ ਮਹਾਂਦੀਪ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਤੇਲ ਅਤੇ ਕੁਦਰਤੀ ਗੈਸ ਦੇ ਵਿਸ਼ਾਲ ਜਖੀਰਿਆਂ ਕਰ ਕੇ ਮੱਧ ਪੂਰਬ ਅਤੇ ਅਰਬ ਜਗਤ ਦੇ ਭੂਗੋਲਕ ਅਤੇ ਸਿਆਸੀ ਮਸਲਿਆਂ ਵਿੱਚ ਅਹਿਮ ਰੋਲ ਅਦਾ ਕਰਦਾ ਹੈ।
ਹਵਾਲੇ
ਸੋਧੋ- ↑ see page 61 of Merriam-Webster's Geographical Dictionary, 3rd Edition, entry for Arabian Peninsula
- ↑ Quaternary Deserts and Climatic Change, A. S. Alsharhan, IGCP Project 349, page 279
- ↑ "ਪੁਰਾਲੇਖ ਕੀਤੀ ਕਾਪੀ". Archived from the original on 2011-07-07. Retrieved 2013-05-08.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |