ਅਰਮੀਨੀ ਨਸਲਕੁਸ਼ੀ
ਅਰਮੀਨੀ ਨਸਲਕੁਸ਼ੀ [8] (ਅਰਮੀਨੀਆਈ: Lua error in package.lua at line 80: module 'Module:Lang/data/iana scripts' not found. Hayots tseghaspanutyun),[note 3]ਜਿਸ ਨੂੰ ਅਰਮੀਨੀ ਹਾਲੋਕਾਸਟ,[9] ਅਰਮੀਨੀ ਘਲੂਘਾਰਾ ਅਤੇ, ਅਰਮੀਨੀ ਰਵਾਇਤ ਅਨੁਸਾਰ Medz Yeghern (Armenian: Մեծ Եղեռն, "ਅਜ਼ੀਮ ਆਫ਼ਤ"),[10] ਵੀ ਕਹਿੰਦੇ ਹਨ, ਪਹਿਲੀ ਵਿਸ਼ਵ ਜੰਗ ਦੇ ਦੌਰਾਨ ਸਲਤਨਤ ਉਸਮਾਨੀਆ ਦੁਆਰਾ ਅਰਮੀਨੀ ਆਬਾਦੀ ਦੇ ਯੋਜਨਾਬੱਧ ਕਤਲਾਮ ਨੂੰ ਕਿਹਾ ਜਾਂਦਾ ਹੈ। ਇਸ ਦੌਰਾਨ 10 ਲੱਖ ਤੋਂ 15 ਲੱਖ ਲੋਕਾਂ ਦੀ ਹੱਤਿਆ ਦਾ ਅਨੁਮਾਨ ਹੈ। ਇਹ ਜਨਸੰਹਾਰ 24 ਅਪਰੈਲ 1915 ਨੂੰ ਸ਼ੁਰੂ ਹੋਇਆ ਜਦੋਂ ਉਥੋਂ ਦੀ ਸਰਕਾਰ ਨੇ ਹੁਕਮ ਦਿੱਤਾ ਕਿ 250 ਆਰਮੀਨੀ ਬੁੱਧੀਜੀਵੀਆਂ ਨੂੰ, ਦਰਅਸਲ ਕੁਸਤੁਨਤੁਨੀਆ ਦੇ ਸਾਰੇ ਵਿਦਵਾਨ ਅਤੇ ਰਸੂਖ ਵਾਲੇ ਆਰਮੀਨੀ ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕਰ ਕੇ ਵਿੱਚ ਬੰਦੀ ਬਣਾ ਲਿਆ ਜਾਵੇ ਅਤੇ ਕਤਲ ਕੀਤਾ ਜਾਵੇ। ਇਸ ਦੇ ਬਾਅਦ ਪਹਿਲੇ ਵਿਸ਼ਵਯੁੱਧ ਦੌਰਾਨ ਅਤੇ ਉਸ ਦੇ ਬਾਅਦ ਤੱਕ ਇਹ ਕਤਲਾਮ ਜਾਰੀ ਰਿਹਾ। ਇਸਨੂੰ ਦੋ ਪੜਾਵਾਂ ਵਿੱਚ ਲਾਗੂ ਕੀਤਾ ਗਿਆ: ਪੁਰਸ਼ਾਂ ਦੀਆਂ ਹਤਿਆਵਾਂ, ਫੌਜ ਦੁਆਰਾ ਜਬਰਨ ਗੁਲਾਮੀ ਅਤੇ ਔਰਤਾਂ, ਬੱਚਿਆਂ ਅਤੇ ਬੁੱਢਿਆਂ ਨੂੰ ਸੀਰਿਆ ਦੇ ਰੇਗਿਸਤਾਨ ਵਿੱਚ ਮੌਤ ਦੀ ਪਦਯਾਤਰਾ (ਡੈਥ ਮਾਰਚ) ਉੱਤੇ ਭੇਜਣਾ। ਤੁਰਕੀ ਦੇ ਸੈਨਿਕਾਂ ਦੁਆਰਾ ਖਦੇੜੇ ਜਾ ਰਹੇ ਇਨ੍ਹਾਂ ਲੋਕਾਂ ਦੇ ਨਾਲ ਵਾਰ ਵਾਰ ਲੁੱਟ-ਖਸੁੱਟ, ਭੁੱਖੇ ਰੱਖੇ ਜਾਣ, ਬਲਾਤਕਾਰ, ਮਾਰ ਕੁੱਟ ਅਤੇ ਹਤਿਆ ਦੀਆਂ ਘਟਨਾਵਾਂ ਹੋਈਆਂ।[11][12][13]
ਅਰਮੀਨੀ ਨਸਲਕੁਸ਼ੀ | |
---|---|
ਅਰਮੀਨੀ ਲੋਕਾਂ ਦਾ ਕਤਲਾਮ ਦਾ ਹਿੱਸਾ | |
ਟਿਕਾਣਾ | ਉਸਮਾਨੀਆ ਸਲਤਨਤ |
ਮਿਤੀ | 1915[note 1] |
ਟੀਚਾ | ਅਰਮੀਨੀ ਆਬਾਦੀ |
ਹਮਲੇ ਦੀ ਕਿਸਮ | ਦੇਸ਼ ਨਿਕਾਲਾ, ਕਤਲਾਮ |
ਮੌਤਾਂ | 15 ਲੱਖ [note 2] |
ਹਵਾਲੇ
ਸੋਧੋ- ↑ "Tsitsernakaberd Memorial Complex". Armenian Genocide Museum-Institute.
- ↑ Kifner, John (7 December 2007). "Armenian Genocide of 1915: An Overview". The New York Times.
- ↑ "The forgotten Holocaust: The Armenian massacre that inspired Hitler". The Daily Mail. London. 11 October 2007.
- ↑ Göçek, Fatma Müge (2015). Denial of violence: Ottoman past, Turkish present and collective violence against the Armenians, 1789-2009. Oxford University Press. p. 1. ISBN 019933420X.
- ↑ Auron, Yair (2000). The banality of indifference: Zionism & the Armenian genocide. Transaction. p. 44. ISBN 978-0-7658-0881-3.
- ↑ Forsythe, David P. (11 August 2009). Encyclopedia of human rights (Google Books). Oxford University Press. p. 98. ISBN 978-0-19-533402-9.
- ↑ Chalk, Frank Robert; Jonassohn, Kurt (10 September 1990). The history and sociology of genocide: analyses and case studies. Institut montréalais des études sur le génocide. Yale University Press. pp. 270–. ISBN 978-0-300-04446-1.
- ↑ Armenian Genocide (affirmation), The International Association of Genocide Scholars,
That this assembly of the Association of Genocide Scholars in its conference held in Montreal, June 11–3, 1997, reaffirms that the mass murder of Armenians in Turkey in 1915 is a case of genocide which conforms to the statutes of the United Nations Convention on the Prevention and Punishment of Genocide. It further condemns the denial of the Armenian Genocide by the Turkish government and its official and unofficial agents and supporters.
- ↑ Robert Fisk: Let me denounce genocide from the dock The Independent, 14 October 2006
- ↑ Matiossian, Vartan (12 January 2013). "The Self-Delusion of 'Great Calamity': What 'Medz Yeghern' Actually Means Today". Armenian Weekly.
- ↑ Kieser, Hans-Lukas; Schaller, Dominik J. (2002), Der Völkermord an den Armeniern und die Shoah (in German), Chronos, p. 114, ISBN 3-0340-0561-X
{{citation}}
: Unknown parameter|trans_title=
ignored (|trans-title=
suggested) (help)CS1 maint: unrecognized language (link) - ↑ Walker, Christopher J. (1980), Armenia: The Survival of A Nation, London: Croom Helm, pp. 200–3
- ↑ Bryce, Viscount James; Toynbee, Arnold (2000), Sarafian, Ara (ed.), The Treatment of Armenians in the Ottoman Empire, 1915–1916: Documents Presented to Viscount Grey of Falloden (uncensored ed.), Princeton, NJ: Gomidas, pp. 635–49, ISBN 0-9535191-5-5
ਹਵਾਲੇ ਵਿੱਚ ਗ਼ਲਤੀ:<ref>
tags exist for a group named "note", but no corresponding <references group="note"/>
tag was found