ਅਰੁਣ ਮਹੇਸ਼ਵਰੀ
ਅਰੁਣ ਮਹੇਸ਼ਵਰੀ (ਜਨਮ 4 ਜੂਨ 1951) ਇੱਕ ਹਿੰਦੀ ਲੇਖਕ, ਮਾਰਕਸਵਾਦੀ ਆਲੋਚਕ, ਪੱਤਰਕਾਰ ਅਤੇ ਸਮਾਜਿਕ-ਆਰਥਿਕ ਮੁੱਦਿਆਂ ਤੇ ਟਿੱਪਣੀਕਾਰ ਹੈ।[1]
ਅਰੁਣ ਮਹੇਸ਼ਵਰੀ | |
---|---|
ਜਨਮ | 4 ਜੂਨ 1951 |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਲੇਖਕ, ਆਲੋਚਕ, ਪੱਤਰਕਾਰ |
ਲਈ ਪ੍ਰਸਿੱਧ | ਪੱਛਮ ਬੰਗਾਲ ਮੇਂ ਮੌਨ ਕ੍ਰਾਂਤੀ ਆਰਐਸਐਸ ਔਰ ਉਸਕੀ ਵਿਚਾਰਧਾਰਾ |
ਜੀਵਨ
ਸੋਧੋਵਿਗਿਆਨ ਵਿੱਚ ਡਿਗਰੀ ਦੇ ਬਾਅਦ ਦੋ ਸਾਲਾਂ ਤੱਕ ਕੋਲਕਾਤਾ ਯੂਨੀਵਰਸਿਟੀ ਦੀਆਂ ਵਿੱਚ ਕਨੂੰਨ ਦੀ ਪੜ੍ਹਾਈ ਕੀਤੀ। ਵਿਦਿਆਰਥੀ ਜੀਵਨ ਤੋਂ ਹੀ ਮਾਰਕਸਵਾਦੀ ਰਾਜਨੀਤੀ ਅਤੇ ਸਾਹਿਤ-ਅੰਦੋਲਨ ਨਾਲ ਜੁੜ ਗਿਆ ਅਤੇ ਸੀਪੀਆਈ (ਐਮ) ਦੇ ਮੁਖ ਪਤਰ ‘ਸਵਾਧੀਨਤਾ’ ਨਾਲ ਜੁੜਿਆ ਰਿਹਾ। ਫਿਰ ਸਾਹਿਤਕ ਪਤ੍ਰਿਕਾ ‘ਕਲਮ’ ਦਾ ਸੰਪਾਦਨ ਕੀਤਾ।
ਮਹੇਸ਼ਵਰੀ ਹਿੰਦੀ ਭਾਸ਼ਾ ਦੇ ਇੱਕ ਪ੍ਰਮੁੱਖ ਪ੍ਰਕਾਸ਼ਨ ਸੰਸਥਾਨ ਬਾਣੀ ਪ੍ਰਕਾਸ਼ਨ ਦਾ ਮਾਲਿਕ ਹੈ ਜਿਸਦੀ ਸਥਾਪਨਾ ਉਸ ਦੇ ਪਿਤਾ ਪ੍ਰੇਮਚੰਦ ਮਹੇਸ਼ ਨੇ ਕੀਤੀ ਸੀ।[2][3]
ਰਚਨਾਵਾਂ
ਸੋਧੋ- ਸਾਹਿਤ੍ਯ ਮੇਂ ਯਥਾਰਥ : ਸਿਧਾਂਤ ਔਰ ਵਿਵਹਾਰ
- ਆਰਐਸਐਸ ਔਰ ਉਸਕੀ ਵਿਚਾਰਧਾਰਾ
- ਨਈ ਆਰਥਿਕ ਨੀਤੀ:ਕਿਤਨੀ ਨਈ
- ਕਲਾ ਔਰ ਸਾਹਿਤ੍ਯ ਕੇ ਸੌਂਦਰ੍ਯਸ਼ਾਸਤਰੀਯ ਮਾਨਦੰਡ
- ਜਗਨਨਾਥ (ਅਨੁਵਾਦਿਤ ਨਾਟਕ)
- ਪੱਛਮ ਬੰਗਾਲ ਮੇਂ ਮੌਨ ਕ੍ਰਾਂਤੀ
- ਪਾਬਲੋ ਨੇਰੁਦਾ:ਏਕ ਕੈਦੀ ਕੀ ਖੁਲੀ ਦੁਨੀਆ
- ਏਕ ਔਰ ਬ੍ਰਿਹਮੰਡ,
- ਸਿਰਹਾਨੇ ਗ੍ਰਾਮਸ਼ੀ,
- ਹਰੀਸ਼ ਭਾਦਾਨੀ,
- ਧਰਮ, ਸੰਸਕ੍ਰਿਤੀ ਔਰ ਰਾਜਨੀਤੀ,
- ਸਮਾਜਵਾਦ ਕੀ ਸਮਸਿਆਏਂ।
ਹਵਾਲੇ
ਸੋਧੋ- ↑ "ਅਰੁਣ ਮਹੇਸ਼ਵਰੀ". calcuttayellowpages.com (in ਅੰਗਰੇਜ਼ੀ). Retrieved 28 ਅਗਸਤ 2015.
- ↑ "Our commitment:Vani Prakashan" (in ਅੰਗਰੇਜ਼ੀ). Archived from the original on 2015-07-17. Retrieved 28 ਅਗਸਤ 2015.
{{cite web}}
: Unknown parameter|dead-url=
ignored (|url-status=
suggested) (help) - ↑ ਸਾਧਨਾ, ਰਸਮੀ (7 ਜਨਵਰੀ 2012). English Heart, Hindi Heartland: The Political Life of Literature in India (in ਅੰਗਰੇਜ਼ੀ). University of California Press. p. 79. Retrieved 28 ਅਗਸਤ 2015.
ਬਾਹਰੀ ਲਿੰਕ
ਸੋਧੋ- पश्चिम बंगाल में मौन क्रांति ਗੂਗਲ ਕਿਤਾਬ।