ਅਰੇਕੇਰੇ ਝੀਲ
ਅਰੇਕੇਰੇ ਝੀਲ ਬੰਗਲੌਰ ਸ਼ਹਿਰ ਦੇ ਅਰੇਕੇਰੇ - ਹੁਲੀਮਾਵੂ ਖੇਤਰ ਵਿੱਚ ਹੈ। ਮੂਲ ਰੂਪ ਵਿੱਚ ਲਗਭਗ 37 ਏਕੜ ਦੇ ਖੇਤਰ ਵਿੱਚ ਫੈਲੀ, [1] ਝੀਲ ਪੱਛਮ ਵਿੱਚ ਬੈਨਰਘੱਟਾ ਰੋਡ ਤੋਂ ਉੱਤਰ ਦਿਸ਼ਾ ਵਿੱਚ ਬੀਡੀਏ ਅੱਸੀ ਫੁੱਟ ਰੋਡ, ਪੂਰਬ ਵਿੱਚ ਸ਼ਾਂਤੀਨਿਕੇਤਨ ਲੇਆਉਟ ਅਤੇ ਦੱਖਣ ਵਿੱਚ ਹੁਲੀਮਾਵੂ ਮੇਨ ਰੋਡ ਦੁਆਰਾ ਘਿਰੀ ਹੋਈ ਹੈ। ਬੀ .ਬੀ .ਐਮ .ਪੀ ਦੀ ਵੈੱਬਸਾਈਟ ਦੇ ਅਨੁਸਾਰ, ਝੀਲ ਦਾ ਘੇਰਾ ਲਗਭਗ 3 ਕਿਲੋਮੀਟਰ ਦੇ ਨੇੜੇ ਹੈ । ਇਹ ਸੰਭਵ ਤੌਰ 'ਤੇ ਲਗਭਗ 100 ਸਾਲ ਪਹਿਲਾਂ ਇਨਸਾਨਾਂ ਵੱਲੋਂ ਬਣਾਇਆ ਗਿਆ ਇੱਕ ਜਲ ਭੰਡਾਰ ਸੀ।
ਅਰੇਕੇਰੇ | |
---|---|
ਸਥਿਤੀ | ਬੰਗਲੋਰ, ਭਾਰਤ |
ਗੁਣਕ | 12°52′59″N 77°35′53″E / 12.882988°N 77.598108°E |
Type | lਝੀਲ |
Surface area | 25 acres (0.10 km2) |
Shore length1 | 3 kilometres (1.9 mi) |
1 Shore length is not a well-defined measure. |
ਅਰੇਕੇਰੇ ਨੇਬਰਹੁੱਡ ਇੰਪਰੂਵਮੈਂਟ ਟਰੱਸਟ (ANIT)
ਸੋਧੋ2015 ਦੇ ਸ਼ੁਰੂ ਵਿੱਚ, ਬੰਗਲੋਰ ਡੇਵੈਲਪਮੈਂਟ ਅਥੋਰਟੀ (ਬੰਗਲੋਰ ਵਿਕਾਸ ਨਿਗਮ) ਨੇ ਬੰਗਲੌਰ ਵਿੱਚ 16 ਹੋਰ ਝੀਲਾਂ ਦੇ ਨਾਲ ਅਰਕੇਰੇ ਝੀਲ ਦੇ ਵਿਕਾਸ ਨਾਲ ਸਬੰਧਤ ਕੰਮ ਸ਼ੁਰੂ ਕੀਤਾ। ਯੋਜਨਾਬੱਧ ਗਤੀਵਿਧੀਆਂ ਵਿੱਚ ਡੀ-ਸਿਲਟਿੰਗ, ਨਦੀਨਨਾਸ਼ਕ, ਕੰਡਿਆਲੀ ਤਾਰ ਲਗਾਉਣਾ, ਕਾਊਂਟਰ ਬੰਡ ਸਥਾਪਤ ਕਰਨਾ, ਇਨਲੇਟ ਅਤੇ ਆਊਟਲੈਟਸ, ਝੀਲਾਂ ਦੇ ਆਲੇ ਦੁਆਲੇ ਸੈਰ ਕਰਨ ਲਈ ਰਸਤਿਆਂ ਦਾ ਨਿਰਮਾਣ, ਅਤੇ ਸੈਰ ਕਰਨ ਬੈਠਣ ਦੀਆਂ ਥਾਵਾਂ ਵ ਸ਼ਾਮਲ ਹਨ । [2]
ਹਵਾਲੇ
ਸੋਧੋ- ↑ "Our Lake Warriors: A small army of people in Bangaluru is waging war to protect lakes". The News Minute. 3 May 2015. Archived from the original on 23 ਸਤੰਬਰ 2016. Retrieved 19 September 2016.
- ↑ Yacoob, Mohammed (14 December 2015). "BDA Points at BWSSB for Polluting Lakes". The New Indian Express. Retrieved 22 September 2016.