ਅਰੇਥਾ ਫਰੈਂਕਲਿਨ
ਅਰੇਥਾ ਫਰੈਂਕਲਿਨ (25 ਮਾਰਚ, 1942 – 16 ਅਗਸਤ, 2018) ਇੱਕ ਅਮਰੀਕੀ ਗਾਇਕ ਅਤੇ ਪਿਆਨੋਵਾਦਕ ਸੀ। ਉਸਨੇ ਮਿਸ਼ੀਗਨ ਦੇ ਡਿਟਰੋਇਟ ਵਿੱਚ ਨਿਊ ਬੇਥਲ ਬੈਪਟਿਸਟ ਚਰਚ ਵਿੱਚ ਭਜਨ ਗਾਇਨ ਕਰਦੇ ਹੋਏ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ, ਜਿੱਥੇ ਉਸਦੇ ਪਿਤਾ ਸੀ. ਐਲ ਫਰੈਂਕਲਿਨ ਮਨਿਸਟਰ ਸੀ। 1960 ਵਿੱਚ, 18 ਸਾਲ ਦੀ ਉਮਰ ਵਿੱਚ, ਉਸਨੇ ਕੋਲੰਬੀਆ ਰਿਕਾਰਡਾਂ ਵਾਸਤੇ ਰਿਕਾਰਡਿੰਗ ਨਾਲ਼ ਦੁਨਿਆਵੀ ਕੈਰੀਅਰ ਤੇ ਚੱਲ ਪਈ, ਪਰ ਸਿਰਫ ਆਮ ਸਫਲਤਾ ਪ੍ਰਾਪਤ ਕਰ ਸਕੀ। 1966 ਵਿੱਚ ਅਟਲਾਂਟਿਕ ਰਿਕਾਰਡਾਂ ਵਿੱਚ ਹਸਤਾਖ਼ਰ ਕਰਨ ਤੋਂ ਬਾਅਦ, ਫ੍ਰੈਂਕਲਿਨ ਨੇ "ਰਸਪੈਕਟ", "ਚੈਨ ਆਫ ਫੂਲਜ਼", "ਥਿੰਕ", "(ਯੂ ਮੇਕ ਮੀ ਫੀਲ ਲਾਈਕ) ਅ ਵਿਮੈਨ" ਵਰਗੇ ਗਾਣਿਆਂ ਵਿੱਚ ਵਪਾਰਕ ਸ਼ੋਭਾ ਅਤੇ ਸਫਲਤਾ ਪ੍ਰਾਪਤ ਕੀਤੀ ਹੈ, "ਡੌਂਂਟ ਪਲੇ ਦੈਟ ਸੌਂਗ (ਯੂ ਲਾਈਡ)" ਅਤੇ "ਸਪੈਨਿਸ਼ ਹਾਰਲੇਮ "ਵਪਾਰਕ ਸ਼ੋਭਾ ਅਤੇ ਸਫਲਤਾ ਪ੍ਰਾਪਤ ਕੀਤੀ।
ਅਰੇਥਾ ਫਰੈਂਕਲਿਨ | |
---|---|
ਜਨਮ | ਅਰੇਥਾ ਲੂਈਸ ਫਰੈਂਕਲਿਨ ਮਾਰਚ 25, 1942 Memphis, Tennessee, U.S. |
ਮੌਤ | ਅਗਸਤ 16, 2018 ਡਿਟਰੋਇਟ, ਮਿਸ਼ੀਗਨ, ਯੂ ਐੱਸ | (ਉਮਰ 76)
ਕਬਰ | Woodlawn Cemetery, Detroit |
ਪੇਸ਼ਾ |
|
ਸਰਗਰਮੀ ਦੇ ਸਾਲ | 1954–2017 |
ਜੀਵਨ ਸਾਥੀ | |
ਬੱਚੇ | 4 |
Parents | |
ਰਿਸ਼ਤੇਦਾਰ |
|
ਪੁਰਸਕਾਰ | Full list |
ਸੰਗੀਤਕ ਕਰੀਅਰ | |
ਮੂਲ | ਡਿਟਰੋਇਟ, ਮਿਸ਼ੀਗਨ, ਯੂ ਐੱਸ |
ਵੰਨਗੀ(ਆਂ) | |
ਸਾਜ਼ |
|
ਲੇਬਲ | |
ਵੈਂਬਸਾਈਟ | ਅਧਿਕਾਰਿਤ ਵੈੱਬਸਾਈਟ |
ਦਸਤਖ਼ਤ | |
ਹਵਾਲੇ
ਸੋਧੋ- ↑ Unterberger, Richie. "Aretha Franklin | Biography & History". AllMusic. Retrieved September 23, 2018.