ਆਲਤਾਮੀਰਾ ਦੀ ਗੁਫ਼ਾ
43°22′57″N 4°6′58″W / 43.38250°N 4.11611°W
UNESCO World Heritage Site | |
---|---|
Criteria | ਸਭਿਆਚਾਰਕ: i, iii |
Reference | 310 |
Inscription | 1985 (9th Session) |
Extensions | 2008 |
ਅਲਤਾਮਿਰਾ ਦੇ ਗੁਫਾ ਸਪੇਨ ਵਿੱਚ ਸਥਿਤ ਹੈ। ਇਹ ਅਪਰ ਪੈਲੀਓਲਿਥਿਕ ਗੁਫਾ ਹੈ ਜਿਸ ਵਿੱਚ ਮਨੱਖਾਂ ਦੇ ਹੱਥ ਅਤੇ ਜੰਗਲੀ ਜਾਨਵਰਾਂ ਦੀ ਫੋਟੋਆਂ ਹਨ। ਇਹ ਪਹਿਲੀ ਗੁਫਾ ਹੈ ਜਿਦ ਵਿੱਚ ਪੁਰਾਤਨ ਇਤਿਹਾਸ ਦੀ ਚਿੱਤਰਕਾਰੀ ਕੀਤੀ ਗਈ ਹੈ।[1] ਜਦੋਂ 1880 ਵਿੱਚ ਇਸ ਖੋਜ ਨੂੰ ਲੋਕਾਂ ਸਾਹਮਣੇ ਰੱਖਿਆ ਗਿਆ ਤਾਂ ਮਾਹਿਰਾਂ ਵਿੱਚ ਇਸਨੂੰ ਲੈ ਕੇ ਇੱਕ ਲੰਬੀ ਬਹਿਸ ਚੱਲ ਪਈ ਕਿ ਪੂਰਵ ਮਨੁੱਖ ਇਸ ਤਰ੍ਹਾਂ ਦਾ ਕਲਾ ਦਾ ਕੰਮ ਨਹੀਂ ਕਰ ਸਕਦਾ। ਆਖਿਰ ਜਦੋਂ 1902ਵਿੱਚ ਇਸ ਚਿੱਤਰਕਾਰੀ ਦੀ ਪ੍ਰਮਾਣਿਕਤਾ ਸਾਬਿਤ ਹੋਈ ਤਾਂ ਪੁਰਾਤਨ ਮਨੁੱਖ ਦੇ ਪ੍ਰਤੀ ਲੋਕਾਂ ਦੀ ਧਾਰਨਾ ਬਦਲ ਗਈ।
ਇਹ ਸਾਂਤਿਆ ਦੇਲ ਮਾਰ ਸ਼ਹਿਰ ਦੇ ਕੋਲ ਕਾਂਤਾਬਰੀਆ, ਸਪੇਨ ਵਿੱਚ ਸਥਿਤ ਹੈ। ਇਸ ਗੁਫਾ ਨੂੰ ਇਸ ਦੀ ਚਿੱਤਰਕਾਰੀ ਸਮੇਤ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕਰ ਲਿਆ।
ਵੇਰਵਾ
ਸੋਧੋਇਹ ਗੁਫਾ 300 ਮੀਟਰ ਲੰਬੀ ਹੈ।[2] ਜਿਸ ਵਿੱਚ ਟੇਡਾ ਮੇਡਾ ਰਸਤਾ ਅਤੇ ਚੈਮਬਰ ਹਨ। ਇਸ ਦਾ ਮੁੱਖ ਰਸਤਾ ਦੋ ਤੋਂ ਛੇ ਮੀਟਰ ਉੱਚਾਈ ਤਕ ਦਾ ਹੈ।[3] ਇਸ ਵਿੱਚ ਮਿਲੇ ਅਵਸ਼ੇਸ਼ ਪੁਰਾਤਨ ਪੱਥਰ ਯੁੱਗ ਨਾਲ ਸਬੰਧਿਤ ਹਨ।[4] ਪੂਰੀ ਗੁਫਾ ਵਿੱਚ ਚਿੱਤਰਕਾਰੀ ਕੀਤੀ ਗਈ ਹੈ। ਇਹਨਾਂ ਨੂੰ ਬਣਾਉਣ ਲਈ ਚਾਰਕੋਲ ਅਤੇ ਹੇਮਾਟਾਈਟ ਦਾ ਇਸਤੇਮਾਲ ਕੀਤਾ ਗਿਆ ਹੈ।
ਕਿਤਾਬ ਸੂਚੀ
ਸੋਧੋ- Curtis, Gregory. The Cave Painters: Probing the Mysteries of the World's First Artists. New York: Alfred A. Knopf, 2006 (hardcover, ISBN 1-4000-4348-4)).
- Guthrie, R. Dale. The Nature of Prehistoric Art. Chicago: University of Chicago Press, 2006 (hardcover, ISBN 0-226-31126-0).
- McNeill, William H. "Secrets of the Cave Paintings", The New York Review of Books, Vol. 53, No. 16, October 19, 2006.
- Pike, A. W. G. (14 June 2012). "U-Series Dating of Paleolithic Art in 11 Caves in Spain". Science. 336 (6087): 1409–1413. doi:10.1126/science.1219957.
{{cite journal}}
: Unknown parameter|coauthors=
ignored (|author=
suggested) (help)
ਬਾਹਰੀ ਲਿੰਕ
ਸੋਧੋ- Altamira Cave National Museum In Spanish and English
- The Spanish Cave of Altamira opens - with politics Bradshaw Foundation Article
- "Les peintures préhistoriques de la grotte d’Altamira", Cartailhac and Breuil founding article (1903), online and analyzed on BibNum [click 'à télécharger' for English version]
ਹਵਾਲੇ
ਸੋਧੋ- ↑ Verkaar, E. L. C. (19 March 2004). "Maternal and Paternal Lineages in Cross-Breeding Bovine Species. Has Wisent a Hybrid Origin?". Molecular Biology and Evolution. 21 (7): 1165–1170. doi:10.1093/molbev/msh064. PMID 14739241. Retrieved 31 December 2012.
- ↑ Ian Chilvers, ed. (2004). "Altamira". The Concise Oxford Dictionary of Art (3rd ed.). [Oxford]: Oxford University Press. p. 18. ISBN 0-19-860476-9. Retrieved 31 December 2012.
- ↑ Gray, Richard (5 October 2008). "Prehistoric cave paintings took up to 20,000 years to complete". The Daily Telegraph.
- ↑ de Bruxelles, Simon (June 15, 2012). "Prehistoric cave art began 10,000 years earlier". The Times. Retrieved 31 December 2012.