ਡੌ ਅਲਦਰ ਪੇਸੋਆ ਕਮਾਰਾ (ਪੁਰਤਗਾਲੀ: [dõ ˈɛwdeɾ peˈsoɐ ˈkɐ̃mɐɾɐ]; 7 ਫ਼ਰਵਰੀ 1909 – 27 ਅਗਸਤ 1999) ਓਲਿੰਡਾ ਅਤੇ ਰਸਾਇਫੇ, ਬ੍ਰਾਜ਼ੀਲ ਦਾ ਇੱਕ ਕੈਥੋਲਿਕ ਆਰਚਬਿਸ਼ਪ ਸੀ। ਉਸਨੇ ਦੇਸ਼ ਦੇ ਫੌਜੀ ਸ਼ਾਸਨ ਦੌਰਾਨ 1964 ਤੋਂ 1985 ਤੱਕ ਸੇਵਾ ਕੀਤੀ।

The Most Reverend
ਅਲਦਰ ਕਮਾਰਾ
OFS
Archbishop-Emeritus of Olinda e Recife
ਵਪਾਦਰੀ ਇਲਾਕਾOlinda e Recife (Emeritus)
ਥਾਪੇ ਗਏ12 ਮਾਰਚ 1964
Term ended2 ਅਪਰੈਲ 1985
ਪੂਰਵ ਅਧਿਕਾਰੀCarlos Gouveia Coelho
ਉੱਤਰ ਅਧਿਕਾਰੀJosé Cardoso Sobrinho
Orders
ਪਾਦਰੀ-ਪਦ 'ਤੇ ਨਿਯੁਕਤੀ20 ਅਪਰੈਲ 1952
by Jaime de Barros Câmara
ਨਿਜੀ ਵੇਰਵੇ
ਜਨਮ ਦਾ ਨਾਂHélder Pessoa Câmara
ਜਨਮ(1909-02-07)7 ਫਰਵਰੀ 1909
Fortaleza, Brazil
ਮੌਤਅਗਸਤ 27, 1999(1999-08-27) (ਉਮਰ 90)
Recife, Brazil
ਕੌਮੀਅਤBrazilian
ਫ਼ਿਰਕਾRoman Catholic
ਮਾਟੋIn manus tuas
ਕੁਲ-ਚਿੰਨ

ਉਹ ਮੁਕਤੀ ਸ਼ਾਸਤਰ ਦਾ ਹਿਮਾਇਤੀ ਸੀ ਅਤੇ ਆਪਣੀ ਉਕਤੀ "ਜਦੋਂ ਮੈਂ ਗ਼ਰੀਬਾਂ ਨੂੰ ਭੋਜਨ ਦਿੰਦਾ ਹਾਂ ਤਾਂ ਲੋਕ ਮੈਨੂੰ ਸੰਤ ਕਹਿੰਦੇ ਹਨ, ਜਦੋਂ ਮੈਂ ਪੁੱਛਦਾ ਹਾਂ ਕਿ ਗ਼ਰੀਬਾਂ ਦੇ ਕੋਲ ਭੋਜਨ ਕਿਉਂ ਨਹੀਂ ਹੈ, ਤਾਂ ਲੋਕ ਮੈਨੂੰ ਕਮਿਉਨਿਸਟ ਕਹਿੰਦੇ ਹਨ।"[1] ਲਈ ਯਾਦ ਕੀਤਾ ਹੈ।

ਅਰੰਭਕ ਜੀਵਨ ਅਤੇ ਸਿੱਖਿਆ ਸੋਧੋ

ਉਸ ਦਾ ਜਨਮ  ਬ੍ਰਾਜ਼ੀਲ ਦੇ ਗਰੀਬ ਉੱਤਰ-ਪੂਰਬ ਖੇਤਰ ਵਿੱਚ, ਫੋਰਟਾਲੇਜ਼ਾ, ਕੀਰਾ ਵਿੱਚ ਅਲਦਰ ਪੇਸੋਆ ਕਮਾਰਾ ਵਜੋਂ ਹੋਇਆ ਸੀ। ਉਸ ਦੇ ਪਿਤਾ ਇੱਕ ਅਕਾਊਂਟੈਂਟ ਅਤੇ ਉਸ ਦੀ ਮਾਤਾ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸੀ।[2] ਉਸ ਨੇ ਸਥਾਨਕ ਕੈਥੋਲਿਕ ਸਕੂਲਾਂ ਤੋਂ ਪੜ੍ਹਾਈ ਕੀਤੀ ਅਤੇ ਸਕੂਲ ਮੁਕੰਮਲ ਕਰਨ ਉੱਪਰੰਤ, ਇੱਕ ਪਾਦਰੀ ਬਣਨ ਦਾ ਫੈਸਲਾ ਕੀਤਾ।

ਕੈਰੀਅਰ ਸੋਧੋ

 
ਅਲਦਰ ਕਮਾਰਾ 1984 ਵਿੱਚ

ਹਵਾਲੇ ਸੋਧੋ

  1. Quote: "Quando dou comida aos pobres chamam-me de santo.
  2. O'Shaughnessy, Hugh.