ਅਲਫਰੈਡ ਜਾਰਜ ਗਾਰਡੀਨਰ

ਅਲਫਰੈਡ ਜਾਰਜ ਗਾਰਡੀਨਰ (1865–1946) ਇੱਕ ਬਰਤਾਨਵੀ ਪੱਤਰਕਾਰ ਅਤੇ ਲੇਖਕ ਸੀ। ਇਸ ਦੇ ਲਿਖੇ ਹੋਏ ਲੇਖ ਬਹੁਤ ਪ੍ਰਸਿੱਧ ਹਨ, ਜੋ ਕਿ ਇਹ ਆਪਣੇ ਕਲਮੀ ਨਾਮ ਅਲਫਾ ਆਫ਼ ਦ ਪਲੋ ਹੇਠ ਲਿਖਦਾ ਸੀ।[1]

ਅਲਫਰੈਡ ਜਾਰਜ ਗਾਰਡੀਨਰ
ਜਨਮ
ਅਲਫਰੈਡ ਜਾਰਜ ਗਾਰਡੀਨਰ

1865
ਕਲੈਮਜ਼ਫੋਰਡ, ਐਸੈਕਸ, ਇੰਗਲੈਂਡ
ਮੌਤ1946
ਪੇਸ਼ਾਪੱਤਰਕਾਰ, ਸੰਪਾਦਕ ਅਤੇ ਲੇਖਕ

ਹਵਾਲੇ

ਸੋਧੋ
  1. "A. G. Gardiner - On Saying Please". Archived from the original on 29 ਨਵੰਬਰ 2014. Retrieved 28 February 2014. {{cite web}}: Unknown parameter |dead-url= ignored (|url-status= suggested) (help)