ਅਲਬਾਸੇਤੇ ਦਾ ਸੂਬਾਈ ਅਜਾਇਬਘਰ
ਅਲਬਾਸੇਤੇ ਸੂਬਾ ਅਜਾਇਬਘਰ (ਸਪੇਨੀ ਭਾਸ਼ਾ Museo Provincial de Albacete) ਸਪੇਨ ਵਿੱਚ ਅਲਬਾਸੇਤੇ ਸ਼ਹਿਰ ਵਿੱਚ ਪੁਰਾਤਤਵ ਅਤੇ ਲਲਿਤ ਕਲਾ ਦਾ ਅਜਾਇਬਘਰ ਹੈ। 1927 ਤੋਂ ਬਾਅਦ ਇਹ ਅਲੱਗ ਅਲੱਗ ਰੂਪਾਂ ਵਿੱਚ ਆਪਣੇ ਅਸਤਿਤਵ ਵਿੱਚ ਆਉਂਦਾ ਰਿਹਾ। 1978 ਵਿੱਚ ਅਬੇਲਾਰਦੋ ਸਾੰਚੇਜ਼ ਪਾਰਕ ਵਿੱਚ ਇਸ ਦਾ ਵਰਤਮਾਨ ਭਵਨ ਤਿਆਰ ਕੀਤਾ ਗਿਆ। ਇਸ ਦਾ ਕੰਮ ਖੇਤਰੀ ਸਭਿਅਤਾ ਅਤੇ ਕਲਾ ਦਾ ਵਿਕਾਸ ਕਰਨਾ ਹੈ। 1962 ਵਿੱਚ ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]
ਅਲਬਾਸੇਤੇ ਸੂਬਾ ਅਜਾਇਬਘਰ | |
---|---|
ਮੂਲ ਨਾਮ Spanish: Museo Provincial de Albacete | |
ਸਥਿਤੀ | ਅਲਬਾਸੇਤੇ , ਸਪੇਨ |
ਅਧਿਕਾਰਤ ਨਾਮ | Museo Provincial de Albacete |
ਕਿਸਮ | ਅਹਿਲ |
ਮਾਪਦੰਡ | ਸਮਾਰਕ |
ਅਹੁਦਾ | 1962[1] |
ਹਵਾਲਾ ਨੰ. | RI-51-0001301 |
ਇਤਿਹਾਸ
ਸੋਧੋਗੈਲਰੀ
ਸੋਧੋਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ 1.0 1.1 Database of protected buildings (movable and non-movable) of the Ministry of Culture of Spain (Spanish).