ਅਲਬੇਰੀਕੋ ਜੇਨਤਲੀ (14 ਜਨਵਰੀ 1552 – 19 ਜੂਨ 1608) ਇੱਕ ਇਤਾਲਵੀ ਨਿਆਂ ਨਿਪੁੰਨ ਸੀ। ਉਹ ਆਪਣੇ ਪ੍ਰੋਟੈਸਟੇਂਟ ਵਿਸ਼ਵਾਸ ਕਾਰਨ ਇਟਲੀ ਛੱਡ ਕੇ ਪਹਿਲਾਂ ਮੱਧ ਯੂਰਪ ਅਤੇ ਬਾਅਦ ਵਿੱਚ ਇੰਗਲੈਂਡ ਚਲਾ ਗਿਆ। 1580 ਵਿੱਚ ਉਹ ਆਕਸਫੋਰਡ ਯੂਨੀਵਰਸਿਟੀ ਵਿੱਚ ਸਿਵਿਲ ਕਾਨੂੰਨ ਦਾ ਰੀਜੀਅਸ ਪ੍ਰੋਫੈਸਰ ਬਣ ਗਿਆ। ਉਹ ਜਨਤਕ ਅੰਤਰਰਾਸ਼ਟਰੀ ਕਾਨੂੰਨ ਦੇ ਪਹਿਲੇ ਲੇਖਕਾਂ ਵਿੱਚੋਂ ਇੱਕ ਸੀ।

ਅਲਬੇਰੀਕੋ ਜੇਨਤਲੀ

ਹਵਾਲੇ

ਸੋਧੋ