ਅਲਮਾ ਦੇ ਗਰੋਨ
ਨਿਊਜ਼ੀਲੈਂਡ-ਆਸਟਰੇਲੀਆਈ ਨਾਟਕਕਾਰ
ਅਲਮਾ ਦੇ ਗਰੋਨ ਇੱਕ ਆਸਟਰੇਲੀਆਈ ਨਾਰੀਵਾਦੀ ਨਾਟਕਕਾਰ ਹੈ। ਉਸ ਦਾ ਜਨਮ ਨਿਊਜ਼ੀਲੈਂਡ ਵਿੱਚ 5 ਸਤੰਬਰ 1941 ਨੂੰ ਹੋਇਆ।
Alma De Groen | |
---|---|
ਜਨਮ | ਅਲਮਾ ਮਾਰਗ੍ਰੇਟ ਮੈਥਰਿਊ 5 ਸਤੰਬਰ 1941 ਮਾਨਾਵਟੂ, ਨਿਊਜ਼ੀਲੈਂਡ |
ਕਿੱਤਾ | ਨਾਟਕਕਾਰ |
ਭਾਸ਼ਾ | ਅੰਗਰੇਜ਼ੀ |
ਰਾਸ਼ਟਰੀਅਤਾ | ਆਸਟਰੇਲੀਆਈ |
ਕਾਲ | ਸਮਕਾਲੀ |
ਸ਼ੈਲੀ | ਡਰਾਮਾ, ਇਤਿਹਾਸਕ ਡਰਾਮਾ, ਦਾਰਸ਼ਨਿਕ ਵਿਗਿਆਨ-ਗਲਪ |
ਸਾਹਿਤਕ ਲਹਿਰ | ਡਰਾਮਾ ਵਿੱਚ ਆਸਟਰੇਲੀਆਈ ਸੈਕਿੰਡ-ਵੇਵ ਫੈਮੀਨਿਜ਼ਮ (ਸ਼ੁਰੂਆਤ) |
ਜੀਵਨ ਸਾਥੀ |
ਜੀਵਨ
ਸੋਧੋਅਲਮਾ ਮਾਰਗ੍ਰੇਟ ਮੈਥਰਜ਼, ਦਾ ਜਨਮ ਮਾਨਾਵਟੂ ਵਿੱਚ ਹੋਇਆ, ਪਰਵਰਿਸ਼ ਮੰਗਾਕੀਨੋ ਵਿੱਚ ਹੋਈ ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਇੱਕ ਹਾਈਡਰੋ-ਇਲੈਕਟ੍ਰਿਕ ਪਾਵਰ ਸਟੇਸ਼ਨ ਦੀ ਸੇਵਾ ਲਈ ਇੱਕ ਛੋਟਾ ਟਾਊਨਸ਼ਿਪ ਸਥਾਪਿਤ ਕੀਤਾ ਗਿਆ।[1]
ਕਾਰਜ
ਸੋਧੋਥੀਏਟਰ
ਸੋਧੋ- The Sweatproof Boy
- The Joss Adams Show
- Perfectly All Right
- The After-Life of Arthur Cravan
- Chidley
- Going Home
- Vocations
- The Rivers of China
- The Girl Who Saw Everything
- Wildheart (co-writer and dramaturge with Legs on the Wall)
- The Woman in the Window
- Wicked Sisters
ਟੈਲੀਵਿਜ਼ਨ
ਸੋਧੋ- Going Home. Adaptation of stage play, 1980
- Rafferty's Rules. Series episode, "The Women", 1984
- Man of Letters. Adaptation of the novel by Glen Tomasetti, 1984
- Singles. Series episode, "Chris", 1988
- After Marcuse. Original teleplay, 1989
ਰੇਡੀਓ
ਸੋਧੋ- Available Light, 1993
- Invisible Sun, 1994
- The Rivers of China (radio adaptation) 1989
- Stories in the Dark (with Ian Mackenzie) Australian Prix Italia entry, 1996
ਅਵਾਰਡ
ਸੋਧੋ- 1985 Television Adaptation AWGIE Award for Man of Letters
- 1988 NSW Premier's Literary Award for The Rivers of China
- 1988 Victorian Premier's Literary Award Louis Esson Prize for Drama for The Rivers of China
- 1993 Stage AWGIE Award for The Girl Who Saw Everything
- 1998 Patrick White Award
ਫੁੱਟਨੋਟ
ਸੋਧੋ- The Plays of Alma De Groen - Elizabeth Perkins, Rodopi B.V., Amsterdam - Atlanta, GA, 1994
- Radical Visions 1968-2008: The Impact of the Sixties on Australian drama - Denise Varney, Rodopi B.V., Amsterdam - New York, NY, 2011
- Belonging: Australian Playwriting in the 20th Century - John McCallum, Sydney, Australia, Currency Press, 2009
- 100 Great plays for Women - Lucy Kerbal, London, Nick Hern Books Ltd, 2013
ਹਵਾਲੇ
ਸੋਧੋ- ↑ Melbourne, National Foundation for Australian Women and The University of. "De Groen, Alma Margaret - Woman - The Australian Women's Register". www.womenaustralia.info (in ਅੰਗਰੇਜ਼ੀ (ਬਰਤਾਨਵੀ)). Retrieved 2018-08-30.
ਬਾਹਰੀ ਲਿੰਕ
ਸੋਧੋ- http://www.austlit.edu.au/run?ex=ShowAgent&agentId=A%23BI
- http://www.awg.com.au/events-a-professional-dev-107/awgie-awards-2/previous-awgie-winners.html Archived 2017-07-29 at the Wayback Machine.
- http://www.currency.com.au/search.aspx?type=author&author=Alma+De+Groen Archived 2018-08-28 at the Wayback Machine.