ਅਲਮੇਰੀਆ ਦਾ ਅਜਾਇਬਘਰ

ਅਲਮੇਰੀਆ ਦਾ ਅਜਾਇਬਘਰ ਅਲਮੇਰੀਅਨ ਪ੍ਰਾਂਤ ਵਿੱਚ ਇੱਕ ਬਹੁਤ ਮਹਤਵਪੂਰਣ ਅਜਾਇਬਘਰ ਹੈ। ਇਸ ਅਜਾਇਬਘਰ ਵਿੱਚ ਪੁਰਾਤਨ ਬਚਿਆ ਖੁਚਿਆ ਸਮਾਨ ਰੱਖਿਆ ਗਿਆ ਹੈ। ਇਹ ਅਜਾਇਬਘਰ ਅਲਮੇਰੀਆ, ਆਂਦਾਲੂਸੀਆ, ਸਪੇਨ ਵਿੱਚ ਕਰਤੇਰਾ ਦੇ ਰੋਦਾ 91 ਗਲੀ ਵਿੱਚ ਸਥਿਤ ਸੀ। 2006 ਵਿੱਚ ਇਹ ਇੱਕ ਨਵੀਂ ਇਮਾਰਤ ਵਿੱਚ ਚਲਿਆ ਗਿਆ ਜਿਸਦਾ ਨਿਰਮਾਣ ਇਗਨੇਕੋ ਦੇ ਗਾਰਸੀਆ ਨੇ ਕੀਤਾ ਸੀ। ਇਸ ਇਮਾਰਤ ਨੂੰ ਦੋ ਸਨਮਾਨ ਪ੍ਰਾਪਤ ਹੋਏ (ਪੈਡ ਅਤੇ ਆਰਕੋ)। 2008 ਵਿੱਚ ਇਸਨੇ ਯੂਰਪ ਦੇ ਅਜਾਇਬਘਰ ਮੁਕਾਬਲੇ ਵਿੱਚ ਇਸਨੇ ਯੂਰਪੀ ਅਜਾਇਬਘਰ ਫਰਮ ਵਿੱਚ ਸਥਾਨ ਪ੍ਰਾਪਤ ਕੀਤਾ। ਇਹ ਅਜਾਇਬਘਰ ਲਗਭਗ 1934 ਤੋਂ ਆਮ ਲੋਕਾਂ ਦੇ ਦੇਖਣ ਲਈ ਖੁੱਲਾ ਹੈ। 2014 ਵਿੱਚ ਇਸ ਦੀ 80ਵੀਂ ਸਾਲਗਿਰਾ ਮਨਾਈ ਗਈ।

ਅਲਮੇਰੀਆ ਦਾ ਅਜਾਇਬਘਰ
Museo Arqueológico de Almería
ਅਲਮੇਰੀਆ ਦਾ ਅਜਾਇਬਘਰ is located in ਸਪੇਨ
ਅਲਮੇਰੀਆ ਦਾ ਅਜਾਇਬਘਰ
ਅਲਮੇਰੀਆ ਸ਼ਹਿਰ ਵਿੱਚ ਅਜਾਇਬਘਰ ਦੀ ਸਥਿਤੀ
ਸਥਾਪਨਾ1934; in present location since 2006
ਟਿਕਾਣਾ91, Carretera de Ronda, 04005
ਅਲਮੇਰੀਆ, ਆਂਦਾਲੂਸੀਆ, ਸਪੇਨ
ਕਿਸਮArchaeological Museum
ਸੈਲਾਨੀ55.617 (2012)[1]
ਨਿਰਦੇਸ਼ਕMaría Isabel Pérez Bernárdez
ਵੈੱਬਸਾਈਟ[1]
Representation of the god Bacchus. Marble sculpture (Chirivel, Almería, Spain)
Stucco decorated with floral motifs (Alcazaba of Almeria, 11th century)

ਇਤਿਹਾਸ

ਸੋਧੋ

ਗੈਲਰੀ

ਸੋਧੋ

ਬਾਹਰੀ ਲਿੰਕ

ਸੋਧੋ

ਸਪੇਨੀ ਭਾਸ਼ਾ ਵਿੱਚ

  • Sitio web oficial del Museo de Almería en la Consejería de Cultura de la Junta de Andalucía [2] Archived 2013-11-03 at the Wayback Machine..
  • Memoria del proyecto de Museo de Almería y ficha técnica [3] Archived 2014-09-05 at the Wayback Machine..
  • Arquitectura de los museos estatales [4]

ਅੰਗਰੇਜ਼ੀ ਭਾਸ਼ਾ ਵਿੱਚ

ਹਵਾਲੇ

ਸੋਧੋ
  1. "Estadística de museos públicos de Andalucía" (PDF). Unidad Estadística y Cartográfica. 13 May 2013. Archived from the original (PDF) on 14 ਅਕਤੂਬਰ 2013. Retrieved 8 February 2014. {{cite web}}: Check date values in: |year= / |date= mismatch (help); Unknown parameter |dead-url= ignored (|url-status= suggested) (help)