ਅਲਸਲਵਾਦੋਰ ਗਿਰਜਾਘਰ

ਅਲਸਲਵਾਦੋਰ ਗਿਰਜਾਘਰ ਤੋਲੇਦੋ ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸ ਦਾ ਇਤਿਹਾਸ 1041 ਦੇ ਆਸ ਪਾਸ ਦਾ ਹੈ।

ਅਲਸਲਵਾਦੋਰ ਗਿਰਜਾਘਰ
ਅਲਸਲਵਾਦੋਰ ਗਿਰਜਾਘਰ
Church of El Salvador, Toledo
ਸਥਿਤੀਤੋਲੇਦੋ , ਸਪੇਨ
ਦੇਸ਼ਸਪੇਨ
Architecture
Statusਸਮਾਰਕ

ਇਤਿਹਾਸ

ਸੋਧੋ

ਇਹ ਗਿਰਜਾਘਰ ਸਪੇਨ ਦੇ ਬਾਕੀ ਗਿਰਜਾਘਰਾਂ ਵਾਂਗ ਮਸਜਿਦ ਸੀ। ਇਸ ਦਾ ਮੁੰਹ ਦੱਖਨ ਪੂਰਬ (ਮੱਕੇ ਵੱਲ) ਵੱਲ ਨੂੰ ਹੈ। 1085 ਈ. ਵਿੱਚ ਇਸਾਈਆਂ ਦੀ ਸੈਨਾ ਦੁਆਰਾ ਤੋਲੇਦੋ ਦੇ ਜਿੱਤ ਦੌਰਾਨ 1159ਈ. ਵਿੱਚ ਇਸਨੂੰ ਗਿਰਜਾਘਰ ਵਿੱਚ ਤਬਦੀਲ ਕੀਤਾ ਗਿਆ। ਇਸ ਗਿਰਜਾਘਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦਾ ਵਿਸਗੋਥਿਕ ਰੂਪ ਹੈ।[1]

ਹਵਾਲੇ

ਸੋਧੋ
  1. Roger Collins, Spain, An Oxford Archaeological Guide, ed. Oxford University Press, 1998 ISBN 0-19-285300-7, p. 277
  • Matilde Revuelta Tubino, Inventario Artistico de Toledo (Madrid, 1983–89) p. 307

ਬਾਹਰੀ ਲਿੰਕ

ਸੋਧੋ

39°51′24″N 4°01′36″W / 39.8566°N 4.0267°W / 39.8566; -4.0267